ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਤੇਲੰਗਾਨਾ ਸਥਿਤ ਸ੍ਰੀ ਉਜੈਨੀ ਮਹਾਕਾਲੀ ਦੇਵਸਥਾਨਮ (Sri Ujjaini Mahakali Devasthanam) ਵਿਖੇ ਪੂਜਾ-ਅਰਚਨਾ ਕੀਤੀ

प्रविष्टि तिथि: 05 MAR 2024 11:41AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤੇਲੰਗਾਨਾ ਸਥਿਤ ਸ੍ਰੀ ਉਜੈਨੀ ਮਹਾਕਾਲੀ ਦੇਵਸਥਾਨਮ (Sri Ujjaini Mahakali Devasthanam) ਵਿਖੇ ਪੂਜਾ-ਅਰਚਨਾ ਕੀਤੀ।

 ਪ੍ਰਧਾਨ ਮੰਤਰੀ ਨੇ ਐਕਸ (X) ‘ਦੇ ਪੋਸਟ ਕੀਤਾ:

 “ਸਿਕੰਦਰਾਬਾਦ ਸਥਿਤ ਸ੍ਰੀ ਉਜੈਨੀ ਮਹਾਕਾਲੀ ਦੇਵਸਥਾਨਮ ਵਿੱਚ ਸਾਰੇ ਭਾਰਤੀਆਂ ਦੀ ਚੰਗੀ ਸਿਹਤ, ਕਲਿਆਣ ਅਤੇ ਸਮ੍ਰਿੱਧੀ ਦੇ ਲਈ ਪ੍ਰਾਰਥਨਾ ਕੀਤੀ।”

 

***

 

ਡੀਐੱਸ/ਆਰਟੀ


(रिलीज़ आईडी: 2012514) आगंतुक पटल : 86
इस विज्ञप्ति को इन भाषाओं में पढ़ें: Kannada , English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Malayalam