ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਹਿੰਦੀ ਅਤੇ ਓਡੀਆ ਸਿਨੇਮਾ ਦੇ ਦਿੱਗਜ ਸ਼੍ਰੀ ਸਾਧੂ ਮੇਹਰ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ
Posted On:
03 FEB 2024 2:17PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿੰਦੀ ਅਤੇ ਓਡੀਆ ਸਿਨੇਮਾ ਦੇ ਦਿੱਗਜ ਸ਼੍ਰੀ ਸਾਧੂ ਮੇਹਰ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਸ਼੍ਰੀ ਸਾਧੂ ਮੇਹਰ ਜੀ ਦਾ ਅਕਾਲ ਚਲਾਣਾ ਫਿਲਮ ਜਗਤ ਅਤੇ ਸਾਡੀ ਸੱਭਿਆਚਾਰਕ ਵਿਰਾਸਤ ਦੇ ਲਈ ਡੂੰਘਾ ਨੁਕਸਾਨ ਹੈ। ਹਿੰਦੀ ਅਤੇ ਓਡੀਆ ਸਿਨੇਮਾ ਜਗਤ ਦੇ ਮਹਾਨ ਕਲਾਕਾਰ ਦਾ ਅਭਿਨੈ ਅਤੇ ਸਿਨੇਮਾ ਦੇ ਪ੍ਰਤੀ ਸਮਰਪਣ ਮਿਸਾਲੀ ਸੀ। ਇਸ ਡੂੰਘੇ ਨੁਕਸਾਨ ‘ਤੇ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਦੁਖੀ ਪਰਿਵਾਰ, ਸਹਿਕਰਮੀਆਂ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ। ਅਸੀਂ ਉਨ੍ਹਾਂ ਦੀ ਸਮ੍ਰਿੱਧ ਕਲਾ ਵਿਰਾਸਤ ਨੂੰ ਸੰਜੋਂਦੇ ਹਾਂ। ਓਮ ਸ਼ਾਂਤੀ।”
***
ਡੀਐੱਸ/ਟੀਐੱਸ
(Release ID: 2002298)
ਵਿਜ਼ੀਟਰ ਕਾਊਂਟਰ : 129
Read this release in:
Kannada
,
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Malayalam