ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 19 ਫਰਵਰੀ ਨੂੰ ਸ਼੍ਰੀ ਕਲਕੀ ਧਾਮ (Shri Kalki Dham) ਦਾ ਨੀਂਹ ਪੱਥਰ ਰੱਖਣਗੇ
प्रविष्टि तिथि:
01 FEB 2024 9:10PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਆਚਾਰੀਆ ਪ੍ਰਮੋਦ ਕ੍ਰਿਸ਼ਨਮ ਦਾ ਸ਼੍ਰੀ ਕਲਕੀ ਧਾਮ (Shri Kalki Dham) ਦਾ ਨੀਂਹ ਪੱਥਰ ਰੱਖਣ ਲਈ ਸੱਦਾ ਦੇਣ ਵਾਸਤੇ ਧੰਨਵਾਦ ਕੀਤਾ।
ਇਹ ਸਮਾਗਮ 19 ਫਰਵਰੀ ਨੂੰ ਹੋਵੇਗਾ।
ਪ੍ਰਧਾਨ ਮੰਤਰੀ ਨੇ ਐਕਸ(X) ‘ਤੇ ਪੋਸਟ ਕੀਤਾ:
“ਆਸਥਾ ਅਤੇ ਭਗਤੀ ਨਾਲ ਜੁੜੇ ਇਸ ਪਾਵਨ ਅਵਸਰ ਦਾ ਹਿੱਸਾ ਬਣਨਾ ਮੇਰੇ ਲਈ ਸੁਭਾਗ ਦੀ ਬਾਤ ਹੈ। ਸੱਦੇ ਦੇ ਲਈ ਤੁਹਾਡਾ ਹਿਰਦੇ ਤੋਂ ਆਭਾਰ ਸ਼੍ਰੀ ਆਚਾਰੀਆ ਪ੍ਰਮੋਦ ਕ੍ਰਿਸ਼ਨਮ (@AcharyaPramodk) ਜੀ।”
************
ਡੀਐੱਸ/ਆਰਟੀ
(रिलीज़ आईडी: 2001915)
आगंतुक पटल : 110
इस विज्ञप्ति को इन भाषाओं में पढ़ें:
Bengali
,
Assamese
,
English
,
Urdu
,
Marathi
,
हिन्दी
,
Manipuri
,
Gujarati
,
Odia
,
Tamil
,
Telugu
,
Kannada
,
Malayalam