ਪ੍ਰਧਾਨ ਮੰਤਰੀ ਦਫਤਰ
ਅਹਿਮਦਾਬਾਦ ਫਲਾਵਰ ਸ਼ੋਅ ਮਨਮੋਹਕ (ਮੰਤਰਮੁਗਧ ਕਰ ਦੇਣ ਵਾਲਾ) ਹੈ: ਪ੍ਰਧਾਨ ਮੰਤਰੀ
प्रविष्टि तिथि:
06 JAN 2024 10:14PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਅਹਿਮਦਾਬਾਦ ਦਾ ਮਨਮੋਹਕ ਫਲਾਵਰ ਸ਼ੋਅ ਵੀ ਨਵੇਂ ਭਾਰਤ ਦੀ ਵਿਕਾਸ ਯਾਤਰਾ ਦੀਆਂ ਆਕਰਸ਼ਕ ਝਲਕੀਆਂ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਐਕਸ (X) ‘ਤੇ ਪੋਸਟ ਕੀਤਾ:
“ਅਹਿਮਦਾਬਾਦ ਦਾ ਇਹ ਫਲਾਵਰ ਸ਼ੋਅ ਹਰ ਕਿਸੇ ਦਾ ਮਨ ਮੋਹ ਲੈਣ ਵਾਲਾ ਹੈ। ਇੱਥੇ ਨਵੇਂ ਭਾਰਤ ਦੀ ਵਿਕਾਸ ਯਾਤਰਾ ਦੀਆਂ ਝਲਕੀਆਂ ਵੀ ਅਕਰਸ਼ਿਤ ਕਰਨ ਵਾਲੀਆਂ ਹਨ।”
***
ਡੀਐੱਸ
(रिलीज़ आईडी: 1993944)
आगंतुक पटल : 130
इस विज्ञप्ति को इन भाषाओं में पढ़ें:
Telugu
,
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Kannada
,
Malayalam