ਪ੍ਰਧਾਨ ਮੰਤਰੀ ਦਫਤਰ
ਛੱਤੀਸਗੜ੍ਹ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ
प्रविष्टि तिथि:
23 DEC 2023 2:29PM by PIB Chandigarh
ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਵਿਸ਼ਨੂ ਦਿਓ ਸਈ (Shri Vishnu Deo Sai) ਨੇ ਉਪ ਮੁੱਖ ਮੰਤਰੀਆਂ ਸ਼੍ਰੀ ਅਰੁਣ ਸਾਓ (Arun Sao) ਅਤੇ ਸ਼੍ਰੀ ਵਿਜੇ ਸ਼ਰਮਾ ਦੇ ਨਾਲ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ‘ਤੇ ਪੋਸਟ ਕੀਤਾ :
"ਛੱਤੀਸਗੜ੍ਹ ਦੇ ਮੁੱਖ ਮੰਤਰੀ, ਸ਼੍ਰੀ ਵਿਸ਼ਨੂ ਦਿਓ ਸਾਈ (Shri @vishnudsai), ਉਪ ਮੁੱਖ ਮੰਤਰੀਆਂ, ਸ਼੍ਰੀ ਅਰੁਣ ਸਾਓ (Shri @ArunSao3) ਅਤੇ ਸ਼੍ਰੀ ਵਿਜੇ ਰਤਨ (Shri @vijayratankwd) ਦੇ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM @narendramodi) ਨਾਲ ਮੁਲਾਕਾਤ ਕੀਤੀ।"
***
ਡੀਐੱਸ/ਆਰਟੀ
(रिलीज़ आईडी: 1990008)
आगंतुक पटल : 115
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam