ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੈਨਿਕ ਜਾਗਰਣ ਨੂੰ ਦਿੱਤੇ ਗਏ ਇੰਟਰਵਿਊ ਨੂੰ ਸਾਂਝਾ ਕੀਤਾ
प्रविष्टि तिथि:
17 DEC 2023 1:27PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੈਨਿਕ ਜਾਗਰਣ ਸਮਾਚਾਰ ਪੱਤਰ ਨੂੰ ਦਿੱਤੇ ਗਏ ਆਪਣੇ ਇੰਟਰਵਿਊ ਦੇ ਲਿੰਕ ਨੂੰ ਸਾਂਝਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਇੰਟਰਵਿਊ ਦੇ ਲਿੰਗ ਨੂੰ ਸਾਂਝਾ ਕਰਦੇ ਹੋਏ, ਐਕਸ (X) ਪੋਸਟ ਵਿੱਚ ਕਿਹਾ;
“ਜਨਤਾ-ਜਨਾਰਦਨ ਦੇ ਨਾਲ ਆਪਣੇ ਗਹਿਰੇ ਰਿਸ਼ਤੇ ਨੂੰ ਅਸੀਂ ਜਨ ਕਲਿਆਣ ਦੇ ਕਾਰਜਾਂ ਅਤੇ ਸੁਸ਼ਾਸਨ ਨਾਲ ਨਿਰੰਤਰ ਮਜ਼ਬੂਤ ਕਰਦੇ ਹਾਂ। ਵਿਕਸਿਤ ਭਾਰਤ ਦੇ ਸੰਕਲਪ ਨੂੰ ਅੱਗੇ ਲੈ ਜਾਣ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਲੈ ਕੇ ਦੈਨਿਕ ਜਾਗਰਣ ਵਿੱਚ ਪੜ੍ਹੋ ਮੇਰਾ ਪੂਰਾ ਇੰਟਰਵਿਊ...”
************
ਡੀਐੱਸ/ਐੱਸਟੀ
(रिलीज़ आईडी: 1987457)
आगंतुक पटल : 105
इस विज्ञप्ति को इन भाषाओं में पढ़ें:
Kannada
,
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Malayalam