ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗਾਇਕ ਕੈਲਾਸ਼ ਖੇਰ ਦੇ ਨਵੇਂ ਗੀਤ ‘ਕਾਸ਼ੀ ਸਤੁਤੀ’(‘Kashi Stuti’) ਦੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ
प्रविष्टि तिथि:
10 DEC 2023 9:36AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗਾਇਕ ਕੈਲਾਸ਼ ਖੇਰ ਦੇ ਨਵੇਂ ਗੀਤ ‘ਕਾਸ਼ੀ ਸਤੁਤੀ’(‘Kashi Stuti’) ਦੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ।
ਸ਼੍ਰੀ ਮੋਦੀ ਨੇ ਅਮਰ ਤੇ ਅਵਿਨਾਸ਼ੀ ਕਾਸ਼ੀ ਦੀ ਮਹਿਮਾ ਨੂੰ ਨਮਨ ਭੀ ਕੀਤਾ ਅਤੇ ਕਿਹਾ ਕਿ ਭਗਤੀ ਭਾਵ ਨਾਲ ਭਰੀ ਇਸ ਗੀਤ ਦੀ ਪ੍ਰਸਤੁਤੀ ਮਨਮੋਹਕ ਹੈ।
ਕੈਲਾਸ਼ ਖੇਰ ਦੇ ਐਕਸ (X) ‘ਤੇ ਕੀਤੇ ਗਏ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਅਜਰ-ਅਮਰ-ਅਵਿਨਾਸ਼ੀ ਕਾਸ਼ੀ ਕੀ ਮਹਿਮਾ ਕੋ ਬਾਰੰਬਾਰ ਪ੍ਰਣਾਮ! ਭਗਤੀ ਭਾਵ ਨਾਲ ਭਰੀ ਤੁਹਾਡੀ ਇਹ ਪ੍ਰਸਤੁਤੀ ਮਨ ਨੂੰ ਮੋਹ ਲੈਣ ਵਾਲੀ ਹੈ।
ਜੈ ਬਾਬਾ ਵਿਸ਼ਵਨਾਥ!”
***
ਡੀਐੱਸ/ਐੱਸਟੀ
(रिलीज़ आईडी: 1984848)
आगंतुक पटल : 111
इस विज्ञप्ति को इन भाषाओं में पढ़ें:
Assamese
,
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam