ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕ੍ਰਿਕਟ ਵਰਲਡ ਕੱਪ ਦੇ ਫਾਈਨਲ ਦੇ ਲਈ ਟੀਮ ਇੰਡੀਆ ਨੂੰ ਸ਼ੁਭਕਾਮਨਾਵਾਂ ਦਿੱਤੀਆਂ
Posted On:
19 NOV 2023 12:44PM by PIB Chandigarh
ਪ੍ਰਧਾਨ ਮੰਤਰੀ ਨੇ ਅੱਜ ਵਰਲਡ ਕੱਪ ਫਾਈਨਲ ਮੈਚ ਦੇ ਲਈ ਟੀਮ ਇੰਡੀਆ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਟੀਮ ਇੰਡੀਆ ਨੇ ਪੂਰੇ ਟੂਰਨਾਮੈਂਟ ਵਿੱਚ ਅਜਿੱਤ ਕ੍ਰਮ ਨੂੰ ਨਿਰੰਤਰ ਬਣਾਈ ਰੱਖਿਆ ਅਤੇ ਅੱਜ ਫਾਈਨਲ ਵਿੱਚ ਉਸ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੈ।
ਪ੍ਰਧਾਨ ਮੰਤਰੀ ਨੇ ਐਕਸ (‘X’) ‘ਤੇ ਪੋਸਟ ਕੀਤਾ:
"ਆਲ ਦ ਬੈਸਟ ਟੀਮ ਇੰਡੀਆ!
140 ਕਰੋੜ ਭਾਰਤੀ ਤੁਹਾਡਾ ਜੈਨਾਦ ਕਰ ਰਹੇ ਹਨ।
ਤੁਸੀਂ ਉੱਜਵਲ ਪ੍ਰਭਾ ਦੇ ਨਾਲ ਸ਼ਾਨਦਾਰ ਖੇਡਦੇ ਹੋਏ ਖੇਡ ਭਾਵਨਾ ਨੂੰ ਬਣਾਈ ਰੱਖੋਂ।"
***
ਡੀਐੱਸ/ਐੱਸਕੇਐੱਸ
(Release ID: 1978082)
ਵਿਜ਼ੀਟਰ ਕਾਊਂਟਰ : 134
Read this release in:
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam