ਪ੍ਰਧਾਨ ਮੰਤਰੀ ਦਫਤਰ
ਵੋਕਲ ਫਾਰ ਲੋਕਲ ਮੂਵਮੈਂਟ ਨੂੰ ਦੇਸ਼ ਭਰ ਵਿੱਚ ਵੱਡੀ ਗਤੀ ਮਿਲ ਰਹੀ ਹੈ: ਪ੍ਰਧਾਨ ਮੰਤਰੀ
ਨਾਗਰਿਕਾਂ ਨੂੰ ਨਮੋ ਐਪ 'ਤੇ ਸਵਦੇਸ਼ੀ ਉਤਪਾਦਾਂ ਦੇ ਨਾਲ ਸੈਲਫੀ ਸ਼ੇਅਰ ਕਰਨ ਦੀ ਤਾਕੀਦ ਕੀਤੀ
Posted On:
06 NOV 2023 6:24PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰੇਰਣਾਦਾਇਕ ਵੀਡੀਓ ਸਾਂਝਾ ਕਰਦਿਆਂ ਟਿੱਪਣੀ ਕੀਤੀ ਕਿ ਵੋਕਲ ਫਾਰ ਲੋਕਲ ਅੰਦੋਲਨ ਦੇਸ਼ ਭਰ ਵਿੱਚ ਬਹੁਤ ਤੇਜ਼ ਹੋ ਰਿਹਾ ਹੈ। ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ ਨਮੋ ਐਪ 'ਤੇ ਸਵਦੇਸ਼ੀ ਉਤਪਾਦਾਂ ਦੇ ਨਾਲ ਸੈਲਫੀ ਸ਼ੇਅਰ ਕਰਨ ਅਤੇ ਯੂਪੀਆਈ ਜ਼ਰੀਏ ਭੁਗਤਾਨ ਕਰਨ ਦੀ ਵੀ ਤਾਕੀਦ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸਟ ਕੀਤਾ:
"ਵੋਕਲ ਫਾਰ ਲੋਕਲ ਮੂਵਮੈਂਟ ਨੂੰ ਦੇਸ਼ ਭਰ ਵਿੱਚ ਵੱਡੀ ਗਤੀ ਮਿਲ ਰਹੀ ਹੈ।"
******
ਡੀਐੱਸ/ਟੀਐੱਸ
(Release ID: 1975273)
ਵਿਜ਼ੀਟਰ ਕਾਊਂਟਰ : 122
Read this release in:
Manipuri
,
Kannada
,
Malayalam
,
English
,
Urdu
,
हिन्दी
,
Marathi
,
Assamese
,
Bengali
,
Gujarati
,
Odia
,
Tamil
,
Telugu