ਪ੍ਰਧਾਨ ਮੰਤਰੀ ਦਫਤਰ
ਭਾਰਤ ਨੇ ਫਿਡੇ (FIDE) ਗ੍ਰੈਂਡ ਸਵਿਸ ਓਪਨ ਵਿੱਚ ਟੋਪ ਦਾ ਸਥਾਨ ਹਾਸਲ ਕੀਤਾ
ਪ੍ਰਧਾਨ ਮੰਤਰੀ ਨੇ ਵਿਦਿਤ ਗੁਜਰਾਤੀ ਅਤੇ ਵੈਸ਼ਾਲੀ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਜਿੱਤਾਂ ਲਈ ਵਧਾਈਆਂ ਦਿੱਤੀਆਂ
प्रविष्टि तिथि:
06 NOV 2023 8:23PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਫਿਡੇ (FIDE) ਗ੍ਰੈਂਡ ਸਵਿਸ ਓਪਨ ਵਿੱਚ ਸ਼ਾਨਦਾਰ ਜਿੱਤਾਂ ਲਈ ਵਿਦਿਤ ਗੁਜਰਾਤੀ ਅਤੇ ਵੈਸ਼ਾਲੀ ਦੀ ਪ੍ਰਸ਼ੰਸਾ ਕੀਤੀ ਹੈ।
ਦੋਵਾਂ ਖਿਡਾਰੀਆਂ ਨੇ 2024 ਵਿੱਚ ਟੋਰਾਂਟੋ ਵਿੱਚ ਹੋਣ ਵਾਲੇ ਵੱਕਾਰੀ ਕੈਂਡੀਡੇਟਸ ਟੂਰਨਾਮੈਂਟ ਲਈ ਵੀ ਆਪਣੀ ਥਾਂ ਪੱਕੀ ਕਰ ਲਈ ਹੈ।
ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਇਹ ਬਹੁਤ ਮਾਣ ਦਾ ਪਲ ਹੈ ਕਿਉਂਕਿ ਭਾਰਤ ਫਿਡੇ (FIDE) ਗ੍ਰੈਂਡ ਸਵਿਸ ਓਪਨ ਵਿੱਚ ਟੋਪ 'ਤੇ ਰਿਹਾ ਹੈ। @viditchess ਅਤੇ @chessVaishali ਨੂੰ ਉਨ੍ਹਾਂ ਦੀਆਂ ਸ਼ਾਨਦਾਰ ਜਿੱਤਾਂ ਅਤੇ ਟੋਰਾਂਟੋ ਵਿੱਚ ਵੱਕਾਰੀ 2024 ਕੈਂਡੀਡੇਟਸ ਵਿੱਚ ਆਪਣੇ ਸਥਾਨਾਂ ਨੂੰ ਸੁਰੱਖਿਅਤ ਕਰਨ ਲਈ ਵਧਾਈਆਂ। ਇਹ ਸ਼ਤਰੰਜ ਵਿੱਚ ਭਾਰਤੀ ਕੌਸ਼ਲ ਦੀ ਇੱਕ ਹੋਰ ਮਿਸਾਲ ਹੈ। ਭਾਰਤ ਸੱਚਮੁੱਚ ਉਤਸ਼ਾਹਿਤ ਹੈ।”
*******
ਡੀਐੱਸ/ਐੱਸਟੀ
(रिलीज़ आईडी: 1975272)
आगंतुक पटल : 125
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam