ਪ੍ਰਧਾਨ ਮੰਤਰੀ ਦਫਤਰ

ਤ੍ਰਿਪੁਰਾ ਦੇ ਰਾਜਪਾਲ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 03 NOV 2023 2:36PM by PIB Chandigarh

 

ਤ੍ਰਿਪੁਰਾ ਦੇ ਰਾਜਪਾਲ, ਸ਼੍ਰੀ ਇੰਦ੍ਰਸੇਨ ਰੈੱਡੀ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮਤੰਰੀ ਦਫ਼ਤਰ ਨੇ ਐਕਸ (X) ‘ਤੇ ਪੋਸਟ ਕੀਤਾ:

“ਤ੍ਰਿਪੁਰਾ ਦੇ ਰਾਜਪਾਲ, ਸ਼੍ਰੀ ਇੰਦ੍ਰਸੇਨ ਰੈੱਡੀ ਨੇ ਕੱਲ੍ਹ, 2 ਨਵੰਬਰ 2023 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।”

*****

ਡੀਐੱਸ/ਆਰਟੀ



(Release ID: 1974467) Visitor Counter : 123