ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਪੁਰਸ਼ ਡਬਲਸ ਬੈਡਮਿੰਟਨ ਵਿੱਚ ਕਾਂਸ਼ੀ ਦਾ ਮੈਡਲ ਜਿੱਤਣ ਦੇ ਲਈ ਪ੍ਰਮੋਦ ਭਗਤ, ਸੁਕਾਂਤ ਕਦਮ ਨੂੰ ਵਧਾਈਆਂ ਦਿੱਤੀਆਂ

प्रविष्टि तिथि: 26 OCT 2023 9:37PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਂਗਝੂ ਏਸ਼ੀਅਨ ਪੈਰਾ ਗੇਮਸ ਦੇ ਪੁਰਸ਼ ਡਬਲਸ ਬੈਡਮਿੰਟਨ ਐੱਸਐੱਲ3-ਐੱਸਐੱਲ4 ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ’ਤੇ ਪ੍ਰਮੋਦ ਭਗਤ ਅਤ ਸੁਕਾਂਤ ਕਦਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਪ੍ਰਮੋਦ ਭਗਤ ਅਤੇ ਸੁਕਾਂਤ ਕਦਮ ਨੂੰ ਉਨ੍ਹਾਂ ਦੀ ਸ਼ਾਨਦਾਰ ਖੇਡ ਦੇ ਨਾਲ ਕਾਂਸੀ ਦੇ ਮੈਡਲ ਦੇ ਲਈ ਵਧਾਈਆਂ। ਉਨ੍ਹਾਂ ਅਸਧਾਰਣ ਟੀਮ ਵਰਕ ਅਤੇ ਨਿਰਭੈ ਭਾਵਨਾ ਦਾ ਪ੍ਰਦਰਸ਼ਨ ਕੀਤਾ।”

 

***

ਡੀਐੱਸ/ਆਰਟੀ


(रिलीज़ आईडी: 1971883) आगंतुक पटल : 121
इस विज्ञप्ति को इन भाषाओं में पढ़ें: English , Urdu , Marathi , हिन्दी , Assamese , Bengali , Manipuri , Gujarati , Odia , Tamil , Telugu , Kannada , Malayalam