ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੁਰਸ਼ਾਂ ਦੀ ਹਾਕੀ ਟੀਮ ਨੂੰ ਏਸ਼ਿਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ
Posted On:
06 OCT 2023 10:02PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ‘ਤੇ ਪੁਰਸ਼ਾਂ ਦੀ ਹਾਕੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ।
ਉਨ੍ਹਾਂ ਨੇ ਟੀਮ ਦੀ ਅਟੁੱਟ ਪ੍ਰਤੀਬੱਧਤਾ, ਜਨੂਨ ਅਤੇ ਤਾਲਮੇਲ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
"ਏਸ਼ਿਆਈ ਖੇਡਾਂ ਵਿੱਚ ਸਾਡੀ ਪੁਰਸ਼ਾਂ ਦੀ ਹਾਕੀ ਟੀਮ ਦੀ ਸ਼ਾਨਾਦਰ ਗੋਲਡ ਮੈਡਲ ਦੀ ਜਿੱਤ! ਇਸ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਟੀਮ ਨੂੰ ਵਧਾਈਆਂ। ਟੀਮ ਨੇ ਅਟੁੱਟ ਪ੍ਰਤੀਬੱਧਤਾ, ਜਨੂਨ ਅਤੇ ਤਾਲਮੇਲ ਨਾਲ ਨਾ ਕੇਵਲ ਇਸ ਖੇਡ ਵਿੱਚ ਜਿੱਤ ਹਾਸਲ ਕੀਤੀ ਬਲਕਿ ਅਣਗਿਣਤ ਭਾਰਤੀਆਂ ਦੇ ਦਿਲ ਭੀ ਜਿੱਤ ਲਏ। ਇਹ ਜਿੱਤ ਉਨ੍ਹਾਂ ਦੇ ਜਜ਼ਬੇ ਦਾ ਪ੍ਰਮਾਣ ਹੈ। ਭਵਿੱਖ ਦੇ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ।"
***
ਡੀਐੱਸ/ਆਰਟੀ
(Release ID: 1965598)
ਵਿਜ਼ੀਟਰ ਕਾਊਂਟਰ : 134
Read this release in:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam