ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਇਤਿਹਾਸਿਕ ਗੋਲਡ ਮੈਡਲ ਜਿੱਤਣ ‘ਤੇ ਕਬੱਡੀ ਮਹਿਲਾ ਟੀਮ ਦੀ ਸ਼ਲਾਘਾ ਕੀਤੀ
Posted On:
07 OCT 2023 8:42AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਇਤਿਹਾਸਿਕ ਗੋਲਡ ਮੈਡਲ ਜਿੱਤਣ ‘ਤੇ ਕਬੱਡੀ ਮਹਿਲਾ ਟੀਮ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਏਸ਼ਿਆਈ ਖੇਡਾਂ ਵਿੱਚ ਭਾਰਤ ਦੇ ਲਈ ਇਹ ਇਤਿਹਾਸਿਕ ਪਲ ਹੈ। ਸਾਡੀ ਕਬੱਡੀ ਮਹਿਲਾ ਟੀਮ ਨੇ ਗੋਲਡ ਮੈਡਲ ਜਿੱਤਿਆ! ਇਹ ਜਿੱਤ ਸਾਡੀਆਂ ਮਹਿਲਾ ਐਥਲੀਟਾਂ ਦੀ ਅਜਿੱਤ ਭਾਵਨਾ ਦਾ ਪ੍ਰਮਾਣ ਹੈ। ਭਾਰਤ ਨੂੰ ਇਸ ਸਫ਼ਲਤਾ 'ਤੇ ਮਾਣ ਹੈ। ਟੀਮ ਨੂੰ ਵਧਾਈਆਂ। ਉਨ੍ਹਾਂ ਦੇ ਭਾਵੀ ਪ੍ਰਯਾਸਾਂ ਦੇ ਲਈ ਮੇਰੀਆਂ ਸ਼ੁਭਕਾਮਨਾਵਾਂ।”
***
ਡੀਐੱਸ
(Release ID: 1965594)
ਵਿਜ਼ੀਟਰ ਕਾਊਂਟਰ : 170
Read this release in:
Malayalam
,
Kannada
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu