ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਚਿਤੌੜਗੜ੍ਹ ਦੇ ਸਾਂਵਰਿਯਾ ਸੇਠ ਮੰਦਿਰ ਵਿੱਚ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ

Posted On: 02 OCT 2023 4:33PM by PIB Chandigarh

ਪ੍ਰਧਾਨ ਮਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਚਿਤੌੜਗੜ੍ਹ ਦੇ ਸਾਂਵਰਿਯਾ ਸੇਠ ਮੰਦਿਰ ਵਿੱਚ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਚਿਤੌੜਗੜ੍ਹ ਦੇ ਇਤਿਹਾਸਿਕ ਸ਼੍ਰੀ ਸਾਂਵਰਿਯਾ ਸੇਠ ਮੰਦਿਰ ਵਿੱਚ ਦਰਸ਼ਨ-ਪੂਜਨ ਕਰ ਕੇ ਅਭਿਭੂਤ ਹਾਂ। ਇੱਥੇ ਮੈਂ ਰਾਜਸਥਾਨ ਦੇ ਆਪਣੇ ਪਰਿਵਾਰਜਨਾਂ ਦੀ ਸੁਖ-ਸਮ੍ਰਿੱਧੀ ਦੀ ਕਾਮਨਾ ਕੀਤੀ।”

 

 

 

***

ਡੀਐੱਸ/ਟੀਐੱਸ



(Release ID: 1963594) Visitor Counter : 76