ਪ੍ਰਧਾਨ ਮੰਤਰੀ ਦਫਤਰ
‘ਆਯੁਸ਼ਮਾਨ ਭਵ' ਮੁਹਿੰਮ ਪੀਐੱਮ-ਜੇਏਵਾਈ ਬਾਰੇ ਵਿਆਪਕ ਕਵਰੇਜ ਅਤੇ ਜਾਗਰੂਕਤਾ ਵਿਕਸਿਤ ਕਰਨ 'ਤੇ ਕੇਂਦ੍ਰਿਤ ਹੈ: ਪ੍ਰਧਾਨ ਮੰਤਰੀ
Posted On:
16 SEP 2023 3:03PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਦੇ ਇੱਕ ਲੇਖ ਨਾਲ ਸਹਿਮਤੀ ਜਤਾਈ ਹੈ ਕਿ ‘ਆਯੁਸ਼ਮਾਨ ਭਵ:’ ਮੁਹਿੰਮ ਪੀਐੱਮ-ਜੇਏਵਾਈ ਬਾਰੇ ਵਿਆਪਕ ਕਵਰੇਜ, ਜਾਗਰੂਕਤਾ ਵਿਕਸਿਤ ਕਰਨ, ਹੈਲਥ ਅਕਾਊਂਟ ਆਈਡੀ ਬਣਾਉਣ ਅਤੇ ਪਿੰਡਾਂ ਦੇ ਨਾਲ-ਨਾਲ ਸ਼ਹਿਰੀ ਵਾਰਡਾਂ ਵਿੱਚ ਵਿਭਿੰਨ ਸਿਹਤ ਸੇਵਾਵਾਂ ਪ੍ਰਦਾਨ ਕਰਨ 'ਤੇ ਕੇਂਦ੍ਰਿਤ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਦੀ ਐਕਸ (X) 'ਤੇ ਇੱਕ ਪੋਸਟ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ:
"ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਦੱਸਿਆ ਹੈ ਕਿ ਕਿਵੇਂ 'ਆਯੁਸ਼ਮਾਨ ਭਵ:' ਮੁਹਿੰਮ ਪੀਐੱਮ-ਜੇਏਵਾਈ ਬਾਰੇ ਵਿਆਪਕ ਕਵਰੇਜ, ਜਾਗਰੂਕਤਾ ਵਿਕਸਿਤ ਕਰਨ, ਹੈਲਥ ਅਕਾਊਂਟ ਆਈਡੀ ਬਣਾਉਣ ਅਤੇ ਪਿੰਡਾਂ ਦੇ ਨਾਲ-ਨਾਲ ਸ਼ਹਿਰੀ ਵਾਰਡਾਂ ਵਿੱਚ ਵਿਭਿੰਨ ਸਿਹਤ ਸੇਵਾਵਾਂ ਪ੍ਰਦਾਨ ਕਰਨ 'ਤੇ ਕੇਂਦ੍ਰਿਤ ਹੈ।"
*******
ਡੀਐੱਸ/ਟੀਐੱਸ
(Release ID: 1958134)
Visitor Counter : 119
Read this release in:
Hindi
,
Manipuri
,
Telugu
,
Malayalam
,
Urdu
,
English
,
Marathi
,
Bengali
,
Assamese
,
Gujarati
,
Odia
,
Tamil
,
Kannada