ਪ੍ਰਧਾਨ ਮੰਤਰੀ ਦਫਤਰ
ਪੀਟੀਆਈ ਨਾਲ ਪ੍ਰਧਾਨ ਮੰਤਰੀ ਦੀ ਇੰਟਰਵਿਊ ਦੀ ਟ੍ਰਾਂਸਕ੍ਰਿਪਟ
प्रविष्टि तिथि:
03 SEP 2023 5:36PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਨਿਊਜ਼ ਏਜੰਸੀ ਪੀਟੀਆਈ ਦੁਆਰਾ ਇੰਟਰਵਿਊ ਕੀਤੀ ਗਈ।
ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਇੱਕ ਪੋਸਟ ਵਿੱਚ ਇੰਟਰਵਿਊ ਦੀ ਟ੍ਰਾਂਸਕ੍ਰਿਪਟ ਸਾਂਝੀ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
"ਇੱਥੇ ਪੀਟੀਆਈ ਨਿਊਜ਼ (@PTI_News ) ਦੇ ਨਾਲ ਮੇਰੀ ਇੰਟਰਵਿਊ ਉਪਲਬਧ ਹੈ ਇਸ ਵਿੱਚ ਮੈਂ ਕਈ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ, ਵਿਸ਼ੇਸ਼ ਤੌਰ 'ਤੇ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ, ਗਲੋਬਲ ਸਾਊਥ ਨੂੰ ਆਵਾਜ਼ ਪ੍ਰਦਾਨ ਕਰਨ ਦੇ ਸਾਡੇ ਪ੍ਰਯਾਸ, ਮਾਨਵ-ਕੇਂਦ੍ਰਿਤ ਵਿਕਾਸ 'ਤੇ ਬਲ ਅਤੇ ਹੋਰ ਬਹੁਤ ਕੁਝ।
https://www.ptinews.com/news/big-story/transcript-of-pti-s-exclusive-interview-with-prime-minister-narendra-modi/642493.html"
***
ਡੀਐੱਸ
(रिलीज़ आईडी: 1954520)
आगंतुक पटल : 124
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam