ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ ਨੇ ‘ਗੁਮਨਾਮ ਸੈਨਿਕ ਦੇ ਮਕਬਰੇ’(‘Tomb of Unknown Soldier’) ‘ਤੇ ਸ਼ਰਧਾਂਜਲੀ ਅਰਪਿਤ ਕੀਤੀ

Posted On: 25 AUG 2023 3:53PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਅਗਸਤ 2023 ਨੂੰ ਐਥਨਸ ਵਿੱਚ ‘ਗੁਮਨਾਮ ਸੈਨਿਕ ਦੇ ਮਕਬਰੇ’ (‘Tomb of Unknown Soldier’ )‘ਤੇ ਸ਼ਰਧਾਂਜਲੀ ਅਰਪਿਤ ਕੀਤੀ।

ਪ੍ਰਧਾਨ ਮੰਤਰੀ ਨੇ ਵਿੱਚ ‘ਗੁਮਨਾਮ ਸੈਨਿਕ ਦੇ ਮਕਬਰੇ’(‘Tomb of Unknown Soldier’ ) ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ। ਇਸ ਦੇ ਬਾਅਦ ਉਨ੍ਹਾਂ ਨੇ ਰਸਮੀ ਸਲਾਮੀ ਗਾਰਦ (ਗਾਰਡ ਆਵ੍ ਆਨਰ) ਦਾ ਨਿਰੀਖਣ ਕੀਤਾ।

 

*******

ਡੀਐੱਸ/ਐੱਸਟੀ



(Release ID: 1952439) Visitor Counter : 110