ਪ੍ਰਧਾਨ ਮੰਤਰੀ ਦਫਤਰ
ਕਿਸਾਨਾਂ ਨੂੰ ਸਸਤਾ ਯੂਰੀਆ ਉਪਲਬਧ ਕਰਵਾਉਣ ਦੇ ਲਈ 10 ਲੱਖ ਕਰੋੜ ਰੁਪਏ ਦੀ ਸਬਸਿਡੀ: ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ
ਪ੍ਰਧਾਨ ਮੰਤਰੀ ਨੇ ਕਿਹਾ ਕਿ 3,000 ਰੁਪਏ ਦੀ ਯੂਰੀਆ ਦੀ ਇੱਕ ਬੋਰੀ ਕਿਸਾਨਾਂ ਨੂੰ 300 ਰੁਪਏ ਵਿੱਚ ਉਪਲਬਧ ਕਰਵਾਈ ਜਾ ਰਹੀ ਹੈ
प्रविष्टि तिथि:
15 AUG 2023 1:57PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਾਲ ਕਿਲੇ ’ਤੇ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਦੇ ਦੌਰਾਨ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਲਈ ਯੂਰੀਆ ਸਬਸਿਡੀ ਦੇ ਰੂਪ ਵਿੱਚ 10 ਲੱਖ ਕਰੋੜ ਰੁਪਏ ਐਲੋਕੇਟ ਕੀਤੇ ਹਨ। ਉਨ੍ਹਾਂ ਨੇ ਕਿਹਾ, “ਆਲਮੀ ਪੱਧਰ ’ਤੇ 3,000 ਰੁਪਏ ਪ੍ਰਤੀ ਬੈਗ ਦੀ ਕੀਮਤ ਵਾਲੀ ਯੂਰੀਆ ਨੂੰ, ਸਸਤੀ ਦਰ ’ਤੇ ਕਿਸਾਨਾਂ ਨੂੰ ਪ੍ਰਤੀ ਬੈਗ 300 ਰੁਪਏ ਦੇਣ ਦੇ ਲਈ, ਸਰਕਾਰ ਨੇ ਯੂਰੀਆ ਸਬਸਿਡੀ ਦੇ ਰੂਪ ਵਿੱਚ 10 ਲੱਖ ਕਰੋੜ ਰੁਪਏ ਐਲੋਕੇਟ ਕੀਤੇ।’
https://static.pib.gov.in/WriteReadData/userfiles/image/Screenshot2023-08-1511134511111111111111111111111D01P.jpg
ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਦੇਸ਼ ਨੂੰ ਦੱਸਿਆ ਕਿ ਯੂਰੀਆ ਦੀਆਂ ਜੋ ਬੋਰੀਆਂ ਕੁਝ ਆਲਮੀ ਬਜ਼ਾਰਾਂ ਵਿੱਚ 3,000 ਰੁਪਏ ਤੋਂ ਅਧਿਕ ਦੀਆਂ ਵਿਕਦੀਆਂ ਹਨ, ਉਹ ਕਿਸਾਨਾਂ ਨੂੰ 300 ਰੁਪਏ ਤੋਂ ਅਧਿਕ ਦੀਆਂ ਨਹੀਂ ਦਿੱਤੀਆਂ ਜਾ ਰਹੀਆਂ ਹਨ। “ਯੂਰੀਆ ਦੀਆਂ ਜੋ ਬੋਰੀਆਂ ਕੁਝ ਆਲਮੀ ਬਜ਼ਾਰਾਂ ਵਿੱਚ 3,000 ਰੁਪਏ ਵਿੱਚ ਵਿਕਦੀਆਂ ਹਨ, ਹੁਣ ਸਰਕਾਰ ਸਾਡੇ ਕਿਸਾਨਾਂ ਨੂੰ 300 ਰੁਪਏ ਵਿੱਚ ਪ੍ਰਦਾਨ ਕਰਦੀ ਹੈ, ਅਤੇ ਇਸ ਲਈ ਸਰਕਾਰ ਸਾਡੇ ਕਿਸਾਨਾਂ ਨੂੰ 10 ਲੱਖ ਕਰੋੜ ਰੁਪਏ ਦੀ ਸਬਸਿਡੀ ਪ੍ਰਦਾਨ ਕਰ ਰਹੀ ਹੈ ।”
****
ਐੱਮਵੀ/ਐੱਸਕੇ
(रिलीज़ आईडी: 1949422)
आगंतुक पटल : 166
इस विज्ञप्ति को इन भाषाओं में पढ़ें:
Khasi
,
English
,
Urdu
,
हिन्दी
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam