ਪ੍ਰਧਾਨ ਮੰਤਰੀ ਦਫਤਰ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 04 AUG 2023 2:00PM by PIB Chandigarh

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਸੁਖਵਿੰਦਰ ਸਿੰਖ ਸੁਖੁ ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ;

“ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ @SukhuSukhvinder ਨੇ ਪ੍ਰਧਾਨ ਮੰਤਰੀ @narendramodi) ਨਾਲ ਮੁਲਾਕਾਤ ਕੀਤੀ। @CMOFFICEHP”

 

*********

ਡੀਐੱਸ/ਐੱਸਟੀ



(Release ID: 1946023) Visitor Counter : 64