ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੇਸ਼ ਦੇ ਹਰ ਕੋਨੇ ਵਿੱਚ ਅਤਿਆਧੁਨਿਕ ਤਕਨੀਕ ਲਿਆਉਣ ਦੀ ਪ੍ਰਤੀਬੱਧਤਾ ਨੂੰ ਦਹੁਰਾਇਆ
Posted On:
02 AUG 2023 9:43PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਹਰ ਕੋਨੇ ਵਿੱਚ ਅਤਿਆਧੁਨਿਕ ਤਕਨੀਕ ਲਿਆਉਣ ਦੀ ਪ੍ਰਤੀਬੱਧਤਾ ਨੂੰ ਦਹੁਰਾਇਆ ਅਤੇ ਕਿਹਾ ਕਿ ਕਈ ਜ਼ਿਲ੍ਹਿਆਂ ਵਿੱਚ 3 ਲੱਖ ਤੋਂ ਅਧਿਕ 5ਜੀ ਸਾਈਟਾਂ ਦੀ ਸਫ਼ਲ ਸਥਾਪਨਾ ਸਾਡੀ ਇਸ ਤਕਨੀਕੀ ਯਾਤਰਾ ਵਿੱਚ ਇੱਕ ਇਤਿਹਾਸਿਕ ਉਪਲਬਧੀ ਹੈ।
ਵਿਸ਼ਵ ਦੇ ਦੂਸਰੇ ਸਭ ਤੋਂ ਵੱਡੇ 5ਜੀ ਇਕੋਸਿਸਟਮ ਦੇ ਬਾਰੇ ਵਿੱਚ ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ;
“ਭਾਰਤ ਡਿਜੀਟਲ ਕਨੈਕਟੀਵਿਟੀ ਵਿੱਚ ਅੱਗੇ ਵਧ ਰਿਹਾ ਹੈ! ਕਈ ਜ਼ਿਲ੍ਹਿਆਂ ਵਿੱਚ 3 ਲੱਖ ਤੋਂ ਅਧਿਕ 5ਜੀ ਸਾਈਟਾਂ ਦੀ ਸਫ਼ਲ ਸਥਾਪਨਾ ਸਾਡੀ ਇਸ ਤਕਨੀਕੀ ਯਾਤਰਾ ਵਿੱਚ ਇੱਕ ਇਤਿਹਾਸਿਕ ਉਪਲਬਧੀ ਦਾ ਪ੍ਰਤੀਕ ਹੈ। 5ਜੀ ਦਾ ਇੰਨੀ ਤੇਜ਼ੀ ਨਾਲ ਪ੍ਰਸਾਰ, ਦੇਸ਼ ਦੇ ਹਰ ਕੋਨੇ ਵਿੱਚ ਅਤਿਆਧੁਨਿਕ ਤਕਨੀਕ ਲਿਆਉਣ, ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਅਤੇ ਪ੍ਰਗਤੀ ਨੂੰ ਗਤੀ ਦੇਣ ਦੀ ਸਾਡੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ।
***
ਡੀਐੱਸ/ਐੱਸਟੀ
(Release ID: 1945372)
ਵਿਜ਼ੀਟਰ ਕਾਊਂਟਰ : 167
Read this release in:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam