ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੱਛਮ ਬੰਗਾਲ ਦੇ ਵਿਧਾਇਕ ਸ਼੍ਰੀ ਬਿਸ਼ਣੂ ਪਦ ਰੇਅ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ
प्रविष्टि तिथि:
25 JUL 2023 2:23PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੱਛਮ ਬੰਗਾਲ ਵਿਧਾਨ ਸਭਾ ਐੱਮਐੱਲਏ ਸ਼੍ਰੀ ਬਿਸ਼ਣੂ ਪਦ ਰੇਅ ਦੇ ਦੇਹਾਂਤ ‘ਤੇ ਗਹਿਰਾ ਦੁਖ ਵਿਅਕਤ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
‘‘ਪੱਛਮ ਬੰਗਾਲ ਵਿਧਾਨ ਸਭਾ ਐੱਮਐੱਲਏ ਸ਼੍ਰੀ ਬਿਸ਼ਣੂ ਪਦ ਰੇਅ ਜੀ ਦੇ ਅਚਾਨਕ ਦੇਹਾਂਤ ਦੇ ਬਾਰੇ ਜਾਣ ਕੇ ਦੁਖ ਹੋਇਆ। ਉਹ ਮਿਹਨਤੀ ਵਿਧਾਇਕ ਸਨ ਜਿਨ੍ਹਾਂ ਨੇ ਜਨਤਾ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਲਈ ਕਈ ਪ੍ਰਯਾਸ ਕੀਤੇ। ਉਨ੍ਹਾਂ ਨੇ ਬੀਜੇਪੀ ਬੰਗਾਲ (@BJP4Bengal) ਨੂੰ ਮਜ਼ਬੂਤ ਬਣਾਉਣ ਦੇ ਲਈ ਵੀ ਸਖ਼ਤ ਮਿਹਨਤ ਕੀਤੀ। ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਦੇ ਪ੍ਰਤੀ ਸੰਵੇਦਨਾਵਾਂ। ਓਮ ਸ਼ਾਂਤੀ।’’
********
ਡੀਐੱਸ/ਐੱਸਟੀ
(रिलीज़ आईडी: 1942509)
आगंतुक पटल : 139
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam