ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨੀਰਜ ਚੋਪੜਾ ਨੂੰ ਲੁਸਾਨੇ ਡਾਇਮੰਡ ਲੀਗ 2023 (Lausanne Diamond League 2023) ਜਿੱਤਣ ‘ਤੇ ਵਧਾਈਆਂ ਦਿੱਤੀਆਂ

Posted On: 01 JUL 2023 2:44PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੀਰਜ ਚੋਪੜਾ ਨੂੰ ਲੁਸਾਨੇ ਡਾਇਮੰਡ ਲੀਗ 2023 (Lausanne Diamond League 2023) ਜਿੱਤਣ ‘ਤੇ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਲੁਸਾਨੇ ਡਾਇਮੰਡ ਲੀਗ (Lausanne Diamond League) ਵਿੱਚ ਆਪਣਾ ਬੇਜੋੜ ਕੌਸ਼ਲ ਦਿਖਾਉਣ ਦੇ ਲਈ ਨੀਰਜ ਚੋਪੜਾ ਨੂੰ ਵਧਾਈਆਂ। ਆਪਣੇ ਅਸਾਧਾਰਣ ਪ੍ਰਦਰਸ਼ਨ ਨਾਲ ਉਹ ਤਾਲਿਕਾ ਵਿੱਚ ਸਿਖਰਲੇ ਸਥਾਨ ‘ਤੇ ਪਹੁੰਚੇ ਹਨ। ਉਨ੍ਹਾਂ ਦੀ ਪ੍ਰਤਿਭਾ, ਸਮਰਪਣ ਅਤੇ ਉਤਕ੍ਰਿਸ਼ਟਤਾ ਦੇ ਲਈ ਨਿਰੰਤਰ ਪ੍ਰਯਾਸ ਸ਼ਲਾਘਾਯੋਗ ਹੈ।”

 * * * * * * *



ਡੀਐੱਸ/ਟੀਐੱਸ
 



(Release ID: 1936825) Visitor Counter : 90