ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅਸਾਮ ਦੇ ਚਾਹ ਬਾਗਾਨਾਂ ਵਿੱਚ ਸਕੂਲਾਂ ਦਾ ਸੁਆਗਤ ਕੀਤਾ
प्रविष्टि तिथि:
17 JUN 2023 8:36PM by PIB Chandigarh
ਪ੍ਰਧਾਨ ਮੰਤਰੀ, ਸ਼ੀ ਨਰੇਂਦਰ ਮੋਦੀ ਨੇ ਅਸਾਮ ਸਰਕਾਰ ਦੀ ਨਵੀਂ ਪਹਿਲ ਦਾ ਸੁਆਗਤ ਕੀਤਾ ਹੈ।
ਅਸਾਮ ਸਰਕਾਰ 19 ਜੂਨ ਤੋਂ 25 ਜੂਨ ਤੱਕ, 38 ਨਵੇਂ ਸੈਕੰਡਰੀ ਸਕੂਲ ਵਿਦਿਆਰਥੀ ਸਮੁਦਾਇ ਨੂੰ ਸਮਰਪਿਤ ਕਰੇਗੀ। ਇਨ੍ਹਾਂ 38 ਸਕੂਲਾਂ ਵਿੱਚੋਂ 19 ਚਾਹ ਬਾਗਾਨ ਖੇਤਰ ਵਿੱਚ ਹੋਣਗੇ।
ਅਸਾਮ ਦੇ ਮੁੱਖ ਮੰਤਰੀ, ਸ਼੍ਰੀ ਹਿਮੰਤ ਬਿਸਵਾ ਸਰਮਾ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
‘‘ਸ਼ਲਾਘਾਯੋਗ ਪਹਿਲ। ਸਿੱਖਿਆ, ਸਮ੍ਰਿੱਧ ਰਾਸ਼ਟਰ ਦਾ ਅਧਾਰ ਹੁੰਦੀ ਹੈ ਅਤੇ ਇਹ ਨਵੇਂ ਸੈਕੰਡਰੀ ਸਕੂਲ ਨੌਜਵਾਨਾਂ ਨੂੰ ਇੱਕ ਮਜ਼ਬੂਤ ਅਧਾਰ ਪ੍ਰਦਾਨ ਕਰਨਗੇ। ਵਿਸ਼ੇਸ਼ ਤੌਰ 'ਤੇ ਚਾਹ ਬਾਗਾਨ ਖੇਤਰਾਂ ਦੇ ਲਈ ਪ੍ਰਤੀਬੱਧਤਾ ਬਾਰੇ ਜਾਣ ਕੇ ਪ੍ਰਸੰਨਤਾ ਹੋਈ।’’
***
ਡੀਐੱਸ
(रिलीज़ आईडी: 1933395)
आगंतुक पटल : 156
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam