ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪੁਸ਼ਕਰ ਵਿੱਚ ਪੂਜਾ-ਅਰਚਨਾ ਕੀਤੀ

Posted On: 31 MAY 2023 8:34PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੁਸ਼ਕਰ ਮੰਦਿਰ ਵਿੱਚ ਪੂਜਾ-ਅਰਚਨਾ ਕੀਤੀ ਅਤੇ ਨਾਗਰਿਕਾਂ ਦੇ ਕਲਿਆਣ ਦੇ ਲਈ ਪ੍ਰਾਰਥਨਾ ਕੀਤੀ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਪੁਸ਼ਕਰ ਵਿੱਚ ਭਗਵਾਨ ਬ੍ਰਹਮਾਜੀ ਦੇ ਮੰਦਿਰ ਵਿੱਚ ਪੂਜਨ ਅਤੇ ਦਿਵਯ ਦਰਸ਼ਨ ਦਾ ਸੁਭਾਗ ਮਿਲਿਆ। ਦੇਸ਼ਵਾਸੀਆਂ ਦੀ ਉੱਤਮ ਸਿਹਤ, ਸਮ੍ਰਿੱਧੀ ਅਤੇ ਕਲਿਆਣ ਦੀ ਕਾਮਨਾ ਕੀਤੀ।”

 

***

ਡੀਐੱਸ/ਐੱਸਐੱਚ


(Release ID: 1929053) Visitor Counter : 123