ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਾਨਪੁਰ ਹਵਾਈ ਅੱਡੇ ’ਤੇ ਤੇ ਸਿਵਲ ਐਨਕਲੇਵ ਦੇ ਉਦਘਾਟਨ ਦੀ ਪ੍ਰਸ਼ੰਸਾ ਕੀਤੀ
प्रविष्टि तिथि:
26 MAY 2023 9:36PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਕਾਨਪੁਰ ਹਵਾਈ ਅੱਡੇ ’ਤੇ ਸਿਵਲ ਐਨਕਲੇਵ ਹਵਾਈ ਸਫ਼ਰ ਨੂੰ ਅਸਾਨ ਬਣਾਏਗਾ ਅਤੇ ਅਵਸਰਾਂ ਦਾ ਵਿਸਤਾਰ ਵੀ ਕਰੇਗਾ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਯੋਗੀ ਆਦਿੱਤਿਆਨਾਥ ਦੇ ਇੱਕ ਟਵੀਟ ਦੇ ਜਵਾਬ ਵਿੱਚ,ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:;
“ਬਹੁਤ-ਬਹੁਤ ਵਧਾਈ! ਕਾਨਪੁਰ ਏਅਰਪੋਰਟ ’ਤੇ ਸੁਵਿਧਾਵਾਂ ਦਾ ਇਹ ਵਿਸਤਾਰ ਲੋਕਾਂ ਦੇ ਹਵਾਈ ਸਫ਼ਰ ਨੂੰ ਹੋਰ ਜ਼ਿਆਦਾ ਅਸਾਨ ਬਣਾਏਗਾ, ,ਉੱਥੇ ਹੀ ਇਸ ਨਾਲ ਕਈ ਨਵੇਂ ਅਵਸਰਾਂ ਦਾ ਵੀ ਨਿਰਮਾਣ ਹੋਵੇਗਾ।"
***
ਡੀਐੱਸ
(रिलीज़ आईडी: 1927994)
आगंतुक पटल : 157
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam