ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਹਿਰੋਸ਼ਿਮਾ ਪੀਸ ਮੈਮੋਰੀਅਲ ਮਿਊਜ਼ੀਅਮ ਦੇਖਣ ਗਏ
Posted On:
21 MAY 2023 7:58AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਜੀ-7 ਸਮਿਟ ਦੇ ਹੋਰ ਨੇਤਾਵਾਂ ਦੇ ਨਾਲ ਹਿਰੋਸ਼ਿਮਾ ਪੀਸ ਮੈਮੋਰੀਅਲ ਮਿਊਜ਼ੀਅਮ ਦੇਖਣ ਗਏ। ਪ੍ਰਧਾਨ ਮੰਤਰੀ ਨੇ ਸੰਗ੍ਰਹਾਲਯ ਵਿੱਚ ਵਿਜ਼ਿਟਰਸ ਬੁੱਕ ‘ਤੇ ਹਸਤਾਖ਼ਰ ਕੀਤੇ। ਨੇਤਾਵਾਂ ਨੇ ਪਰਮਾਣੂ ਬੰਬ ਪੀੜਿਤਾਂ ਦੇ ਸਮਾਰਕ ‘ਤੇ ਸ਼ਰਧਾ ਸੁਮਨ ਅਰਪਿਤ ਕੀਤੇ।
****
ਡੀਐੱਸ/ਐੱਸਟੀ
(Release ID: 1926207)
ਵਿਜ਼ੀਟਰ ਕਾਊਂਟਰ : 169
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam