ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਆਰਾ ਦੇ ਸਬ-ਸਟੇਸ਼ਨ ਵਿੱਚ ਪਾਵਰਗਰਿੱਡ ਦੇ ਵਿਸਤਾਰ ਦੇ ਨੀਂਹ ਪੱਥਰ ਰੱਖਣ ਨਾਲ ਖੇਤਰ ਦੇ ਲੋਕਾਂ ਦਾ ਜੀਵਨ ਅਸਾਨ ਹੋ ਜਾਵੇਗਾ: ਪ੍ਰਧਾਨ ਮੰਤਰੀ

Posted On: 09 MAY 2023 9:57PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਆਰਾ, ਬਿਹਾਰ ਵਿੱਚ ਪਾਵਰਗਰਿੱਡ ਸਬ-ਸਟੇਸ਼ਨ ਦੇ ਵਿਸਤਾਰ ਦੇ ਨੀਂਹ ਪੱਥਰ ਰੱਖਣ ਨਾਲ ਆਰਾ, ਭੋਜਪੁਰ, ਬਕਸਰ ਅਤੇ ਰੋਹਤਾਸ ਸਮੇਤ ਕਈ ਹੋਰ ਜ਼ਿਲ੍ਹਿਆਂ ਦੇ ਲੋਕਾਂ ਦਾ ਜੀਵਨ ਅਸਾਨ ਹੋ ਜਾਵੇਗਾ।

 

ਕੇਂਦਰੀ ਊਰਜਾ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ, ਸ਼੍ਰੀ ਆਰ.ਕੇ. ਸਿੰਘ ਦੇ ਇੱਕ ਟਵੀਟ ਥ੍ਰੈੱਡ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ;

 

“ਊਰਜਾ ਦੇ ਖੇਤਰ ਵਿੱਚ ਇਸ ਵਿਸਤਾਰ ਨਾਲ ਉਦਯੋਗਿਕ ਵਿਕਾਸ ਅਤੇ ਰੋਜ਼ਗਾਰ ਸਿਰਜਣ ਤੋਂ ਇਲਾਵਾ ਕਈ ਹੋਰ ਲਾਭ ਹਨ। ਇਸ ਦੇ ਨਾਲ ਹੀ ਇਹ ਬਿਹਾਰ ਦੇ ਆਰਾ, ਭੋਜਪੁਰ, ਬਕਸਰ ਅਤੇ ਰੋਹਤਾਸ ਸਮੇਤ ਕਈ ਹੋਰ ਜ਼ਿਲ੍ਹਿਆਂ ਦੇ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਵੇਗਾ।

 

 

*******

 

ਡੀਐੱਸ/ਐੱਸਟੀ


(Release ID: 1923214)