ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਬੁਧ ਪੂਰਣਿਮਾ ਦੀਆਂ ਵਧਾਈਆਂ ਦਿੱਤੀਆਂ

Posted On: 05 MAY 2023 10:43AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬੁਧ ਪੂਰਣਿਮਾ ਦੇ ਅਵਸਰ ‘ਤੇ ਵਧਾਈਆਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਬੁਧ ਪੂਰਣਿਮਾ ਦੀਆਂ ਵਧਾਈਆਂ। ਭਗਵਾਨ ਬੁਧ ਦੇ ਆਦਰਸ਼ ਸਾਡੇ ਜੀਵਨ ਨੂੰ ਆਲੋਕਿਤ ਕਰਦੇ ਰਹਿਣ ਅਤੇ ਸਾਨੂੰ ਸਭ ਨੂੰ ਸ਼ਕਤੀ ਪ੍ਰਦਾਨ ਕਰਦੇ ਰਹਿਣ।”

 

***

ਡੀਐੱਸ/ਟੀਐੱਸ


(Release ID: 1922339) Visitor Counter : 106