ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼ਯਾਮਾ ਪ੍ਰਸਾਦ ਮੁਖਰਜੀ ਬੰਦਰਗਾਹ ਤੋਂ ‘ਕਾਲਾਦਾਨ ਮਲਟੀ ਮੋਡਲ ਟ੍ਰਾਂਜ਼ਿਟ ਟ੍ਰਾਂਸਪੋਰਟ ਪ੍ਰੋਜੈਕਟ’ ਦੇ ਤਹਿਤ ਵਿਕਸਿਤ ਸਿੱਟਵੇ (Sittwe) ਬੰਦਰਗਾਹ ਮਯਾਂਮਾਰ ਤੱਕ ਜਹਾਜ਼ ਯਾਤਰਾ ਦੇ ਉਦਘਾਟਨ ਦੀ ਸ਼ਲਾਘਾ ਕੀਤੀ
Posted On:
05 MAY 2023 11:38AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼ਯਾਮਾ ਪ੍ਰਸਾਦ ਮੁਖਰਜੀ ਬੰਦਰਗਾਹ ਤੋਂ ‘ਕਾਲਾਦਾਨ ਮਲਟੀ ਮੋਡਲ ਟ੍ਰਾਂਜ਼ਿਟ ਟ੍ਰਾਂਸਪੋਰਟ ਪ੍ਰੋਜੈਕਟ’ ਦੇ ਤਹਿਤ ਵਿਕਸਿਤ ਕੀਤੇ ਗਏ ਸਿੱਟਵੇ (Sittwe) ਬੰਦਰਗਾਹ ਮਯਾਂਮਾਰ ਤੱਕ ਜਹਾਜ਼ ਯਾਤਰਾ ਦੇ ਉਦਘਾਟਨ ਦੀ ਸ਼ਲਾਘਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਪੋਰਟ, ਸ਼ਿਪਿੰਗ ਅਤੇ ਜਲਮਾਰਗ ਰਾਜ ਮੰਤਰੀ ਸ਼੍ਰੀ ਸ਼ਾਂਤਨੁ ਠਾਕੁਰ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ ਟਵੀਟ ਕੀਤਾ:
“ਵਪਾਰ ਅਤੇ ਕਨੈਕਟੀਵਿਟੀ ਦੇ ਲਈ ਚੰਗਾ ਸਮਾਚਾਰ।”
************
ਡੀਐੱਸ/ਟੀਐੱਸ
(Release ID: 1922334)
ਵਿਜ਼ੀਟਰ ਕਾਊਂਟਰ : 188
Read this release in:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam