ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਟੋਂਕ, ਰਾਜਸਥਾਨ ਵਿੱਚ ਸਾਂਸਦ ਰਸੋਈ ਦੀ ਪਹਿਲ ਦੀ ਸ਼ਲਾਘਾ ਕੀਤੀ
Posted On:
28 APR 2023 10:17AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜਸਥਾਨ ਦੇ ਟੋਂਕ ਵਿੱਚ ਸਾਂਸਦ ਰਸੋਈ ਦੀ ਪਹਿਲ ਦੀ ਸ਼ਲਾਘਾ ਕੀਤੀ ਹੈ।
ਟੋਂਕ-ਸਵਾਈ ਮਾਧੋਪੁਰ ਤੋਂ ਸਾਂਸਦ ਸ਼੍ਰੀ ਸੁਖਬੀਰ ਸਿੰਘ ਜੌਨਪੁਰੀਆ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
‘‘ਸ਼ਲਾਘਾਯੋਗ ਪ੍ਰਯਾਸ! ਟੋਂਕ ਵਿੱਚ ਸਾਂਸਦ ਰਸੋਈ ਦੀ ਇਹ ਪਹਿਲ ਗ਼ਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਬਹੁਤ ਰਾਹਤ ਦੇਣ ਵਾਲੀ ਹੈ।’’
***********
ਡੀਐੱਸ/ਐੱਸਟੀ
(Release ID: 1920465)
Read this release in:
Kannada
,
English
,
Urdu
,
Hindi
,
Marathi
,
Manipuri
,
Bengali
,
Gujarati
,
Odia
,
Tamil
,
Telugu
,
Malayalam