ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਜਲ ਦੀ ਸੰਭਾਲ ਲਈ ਕੁਰੂਕਸ਼ੇਤਰ, ਹਰਿਆਣਾ ਦੇ ਬਨ ਗ੍ਰਾਮ ਦੇ ਨਿਵਾਸੀ ਅੰਕੁਰ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ
प्रविष्टि तिथि:
24 APR 2023 10:54AM by PIB Chandigarh
‘‘ਬਿਹਤਰੀਨ ਪਹਿਲ! ਜਲ ਦੀ ਸੰਭਾਲ ਦੀ ਦਿਸ਼ਾ ਵਿੱਚ ਕੁਰੂਕਸ਼ੇਤਰ ਦੇ ਸਾਡੇ ਅੰਕੁਰ ਜੀ ਦਾ ਇਹ ਪ੍ਰਯਾਸ ਹਰ ਕਿਸੇ ਲਈ ਇੱਕ ਮਿਸਾਲ ਹੈ।’’
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਲ ਦੀ ਸੰਭਾਲ ਲਈ ਕੁਰੂਕਸ਼ੇਤਰ, ਹਰਿਆਣਾ ਦੇ ਬਨ ਗ੍ਰਾਮ ਦੇ ਨਿਵਾਸੀ ਅੰਕੁਰ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਹੈ।
ਕੁਰੂਕਸ਼ੇਤਰ ਦੇ ਸਾਂਸਦ ਸ਼੍ਰੀ ਨਾਯਬ ਸੈਨੀ ਦੇ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ;
‘‘ਬਿਹਤਰੀਨ ਪਹਿਲ! ਜਲ ਦੀ ਸੰਭਾਲ ਦੀ ਦਿਸ਼ਾ ਵਿੱਚ ਕੁਰੂਕਸ਼ੇਤਰ ਦੇ ਸਾਡੇ ਅੰਕੁਰ ਜੀ ਦਾ ਇਹ ਪ੍ਰਯਾਸ ਹਰ ਕਿਸੇ ਲਈ ਇੱਕ ਮਿਸਾਲ ਹੈ।’’
***********
ਡੀਐੱਸ/ਟੀਐੱਸ
(रिलीज़ आईडी: 1919213)
आगंतुक पटल : 139
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam