ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਉੱਤਰਾਖੰਡ ਵਿੱਚ ਵਿਕਾਸ ਮਾਪਦੰਡਾਂ ‘ਤੇ ਟੌਪ ਪ੍ਰਦਰਸ਼ਨ ਦੇ ਲਈ ਟਿਹਰੀ ਨੂੰ ਵਧਾਈਆਂ ਦਿੱਤੀਆਂ
Posted On:
22 APR 2023 9:14AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਕਾਸ ਮਾਪਦੰਡਾਂ ਦੇ ਪ੍ਰਦਰਸ਼ਨ ਦੀ ਰਾਜ ਸੂਚੀ ਵਿੱਚ ਟੌਪ (ਸਿਖਰਲਾ) ਸਥਾਨ ਪ੍ਰਾਪਤ ਕਰਨ ਦੇ ਲਈ ਟਿਹਰੀ ਦੇ ਲੋਕਾਂ ਦੀ ਸਖ਼ਤ ਮਿਹਨਤ ਅਤੇ ਸਮਪਰਣ ਦੀ ਪ੍ਰਸ਼ੰਸਾ ਕੀਤੀ।
ਸਾਂਸਦ ਸ਼੍ਰੀਮਤੀ ਮਾਲਾ ਰਾਜਯ ਲਕਸ਼ਮੀ ਸ਼ਾਹ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਸ਼੍ਰੀ ਨਰੇਂਦਰ ਮੋਦੀ ਨੇ ਟਵੀਟ ਕੀਤਾ:
“ਇਸ ਗੌਰਵਪੂਰਨ ਉਪਲਬਧੀ ਦੇ ਲਈ ਟਿਹਰੀ ਦੇ ਮੇਰੇ ਸਾਰੇ ਭਾਈਆਂ ਅਤੇ ਭੈਣਾਂ ਨੂੰ ਬਹੁਤ-ਬਹੁਤ ਵਧਾਈ! ਇਹ ਵਿਕਾਸ ਦੇ ਪ੍ਰਤੀ ਤੁਹਾਡੀ ਲਗਨ ਅਤੇ ਮਿਹਨਤ ਦਾ ਹੀ ਸੁਫਲ ਹੈ।”
***
ਡੀਐੱਸ/ਟੀਐੱਸ
(Release ID: 1918870)
ਵਿਜ਼ੀਟਰ ਕਾਊਂਟਰ : 148
Read this release in:
Malayalam
,
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada