ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ‘ਧਰੋਹਰ ਭਾਰਤ ਕੀ’ ‘ਤੇ ਡੀਡੀ ਡਾਕੂਮੈਂਟਰੀ ਦੇਖਣ ਦੀ ਤਾਕੀਦ ਕੀਤੀ
Posted On:
14 APR 2023 12:04PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਾਗਰਿਕਾਂ ਨੂੰ ‘ਧਰੋਹਰ ਭਾਰਤ ਕੀ’ ‘ਤੇ ਦੂਰਦਰਸ਼ਨ ਦੇ ਦੋ ਭਾਗਾਂ ਵਿੱਚ ਬਣੀ ਡਾਕੂਮੈਂਟਰੀ ਦੇਖਣ ਦੀ ਤਾਕੀਦ ਕੀਤੀ ਹੈ, ਜੋ 14 ਅਤੇ 15 ਅਪ੍ਰੈਲ ਨੂੰ ਰਾਤ 8 ਵਜੇ ਡੀਡੀ ਨੈਸ਼ਨਲ ‘ਤੇ ਪ੍ਰਸਾਰਿਤ ਹੋਵੇਗੀ।
ਦੂਰਦਰਸ਼ਨ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਸਾਡੀ ਵਿਰਾਸਤ, ਸਾਡੇ ਸੁਤੰਤਰਤਾ ਸੈਨਾਨੀਆਂ, ਜਿਨ੍ਹਾਂ ਨੇ ਸਾਡੀ ਸੁਤੰਤਰਤਾ ਦੀ ਰੱਖਿਆ ਕਰਨ ਦੇ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਅਤੇ ਵਰਦੀ ਵਿੱਚ ਸੇਵਾ ਕਰਨ ਵਾਲਿਆਂ ਦੀ ਵੀਰਤਾ ਨੂੰ ਸ਼ਰਧਾਂਜਲੀ।”
14 ਅਤੇ 15 ਅਪ੍ਰੈਲ ਨੂੰ ਰਾਤ 8 ਵਜੇ ਡੀਡੀ ਨੈਸ਼ਨਲ ’ਤੇ ਇਸ ਦੋ ਭਾਗ ਦੀ ਡਾਕੂਮੈਂਟਰੀ #DharoharBharatKi" ਦੇਖੋ।”
************
ਡੀਐੱਸ/ਐੱਸਐੱਚ
(Release ID: 1917319)
Read this release in:
Tamil
,
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Telugu
,
Kannada
,
Malayalam