ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬੋਹਾਗ ਬਿਹੂ ਪਰਵ ਦੇ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
Posted On:
14 APR 2023 10:19AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬੋਹਾਗ ਬਿਹੂ ਦੇ ਅਵਸਰ ‘ਤੇ ਲੋਕਾਂ ਨੂੰ ਸ਼ੁਭਕਮਾਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਬਾਰ ਬੋਹਾਗ ਬਿਹੂ ਦੇ ਮੌਕੇ ‘ਤੇ ਇਸ ਪਰਵ ਨੂੰ ਉਹ ਅਸਾਮ ਵਿੱਚ ਰਾਜ ਦੇ ਸ਼ਾਨਦਾਰ ਲੋਕਾਂ ਦੇ ਨਾਲ ਮਨਾਵਾਂਗੇ।
ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ;
“ਆਪ ਸਭ ਨੂੰ ਸ਼ਾਨਦਾਰ ਬੋਹਾਗ ਬਿਹੂ ਦੀ ਵਧਾਈ ਹੋਵੇ!”
*****
ਡੀਐੱਸ/ਐੱਸਟੀ
(Release ID: 1917254)
ਵਿਜ਼ੀਟਰ ਕਾਊਂਟਰ : 138
Read this release in:
English
,
Urdu
,
हिन्दी
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam