ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭਾਰਤਵਾਸੀ ਆਪਣੀ ਪ੍ਰਤਿਭਾ ਅਤੇ ਆਪਣੀ ਉੱਦਮਸ਼ੀਲਤਾ ਦੀ ਭਾਵਨਾ ਦਾ ਪ੍ਰਦਰਸ਼ਨ ਕਰ ਰਹੇ ਹਨ: ਪ੍ਰਧਾਨ ਮੰਤਰੀ

प्रविष्टि तिथि: 14 APR 2023 9:27AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤਵਾਸੀ ਆਪਣੀ ਪ੍ਰਤਿਭਾ ਅਤੇ ਆਪਣੀ ਉੱਦਮਸ਼ੀਲਤਾ ਦੀ ਭਾਵਨਾ ਦਾ ਪ੍ਰਦਰਸ਼ਨ ਕਰ ਰਹੇ ਹਨ। ਪ੍ਰਧਾਨ ਮੰਤਰੀ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੇ ਉਸ ਟਵੀਟ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਸ਼੍ਰੀ ਗੋਇਲ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਨੇ ਵਰ੍ਹੇ 2022-23 ਦੇ ਲਈ 770 ਅਰਬ ਅਮਰੀਕੀ ਡਾਲਰ ਦਾ ਨਵਾਂ ਨਿਰਯਾਤ ਕੀਰਤੀਮਾਨ ਸਥਾਪਿਤ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ:

“ਭਾਰਤਵਾਸੀ ਆਪਣੀ ਪ੍ਰਤਿਭਾ ਅਤੇ ਆਪਣੀ ਉੱਦਮਸ਼ੀਲਤਾ ਦੀ ਭਾਵਨਾ ਦਾ ਪ੍ਰਦਰਸ਼ਨ ਕਰ ਰਹੇ ਹਨ। ਵਿਸ਼ਵ ਭਾਰਤ ਦੇ ਵੱਲ ਆਸ਼ਾ ਅਤੇ ਉਤਸ਼ਾਹ ਨਾਲ ਦੇਖ ਰਿਹਾ ਹੈ।”

https://www.pib.gov.in/PressReleasePage.aspx?PRID=1916220

  

************

ਡੀਐੱਸ/ਐੱਸਟੀ


(रिलीज़ आईडी: 1917251) आगंतुक पटल : 137
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Assamese , Gujarati , Odia , Tamil , Telugu , Kannada , Malayalam