ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੋਲਕਾਤਾ ਵਿੱਚ ਹੁਗਲੀ ਨਦੀ ਦੇ ਅੰਦਰ ਮੈਟਰੋ ਟ੍ਰਾਇਲ ਦੇ ਪ੍ਰੀਖਣ ‘ਤੇ ਪ੍ਰਸੰਨਤਾ ਵਿਅਕਤ ਕੀਤੀ

Posted On: 15 APR 2023 9:37AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਲਕਾਤਾ ਵਿੱਚ ਹੁਗਲੀ ਨਦੀ ਦੇ ਅੰਦਰ ਮੈਟਰੋ ਟ੍ਰਾਇਲ ਦੇ ਪ੍ਰੀਖਣ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।

 

ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਣਵ (Shri Ashwini Vaishnaw) ਦੇ ਟਵੀਟ ਦੇ ਜੁਆਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ ;

‘‘ਕੋਲਕਾਤਾ ਲਈ ਸ਼ਾਨਦਾਰ ਖਬਰ ਅਤੇ ਭਾਰਤ ਵਿੱਚ ਜਨਤਾ ਪਰਿਵਹਨ ਲਈ ਉਤਸ਼ਾਹਜਨਕ ਰੂਝਾਨ।’’

 

 ***********

ਡੀਐੱਸ/ਐੱਸਟੀ


(Release ID: 1916973) Visitor Counter : 115