ਪ੍ਰਧਾਨ ਮੰਤਰੀ ਦਫਤਰ

ਸਿਕੰਦਰਾਬਾਦ ਅਤੇ ਤਿਰੂਪਤੀ ਦਰਮਿਆਨ ਚਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਨਾਲ ਖਾਸ ਤੌਰ ‘ਤੇ ਅਧਿਆਤਮਿਕ ਟੂਰਿਜ਼ਮ ਨੂੰ ਲਾਭ ਹੋਵੇਗਾ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ: ਪ੍ਰਧਾਨ ਮੰਤਰੀ

Posted On: 07 APR 2023 11:10AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਵੰਦੇ ਭਾਰਤ ਐਕਸਪ੍ਰੈੱਸ ਮਾਣ, ਆਰਾਮ ਅਤੇ ਕਨੈਕਟੀਵਿਟੀ ਦੀ ਸਮਾਨਾਰਥੀ ਹੈ।

ਸ਼੍ਰੀ ਮੋਦੀ ਦੁਆਰਾ ਸਿਕੰਦਰਾਬਾਦ ਅਤੇ ਤਿਰੂਪਤੀ ਦਰਮਿਆਨ ਚਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤੇ ਜਾਣ ਨਾਲ ਸਬੰਧਿਤ ਕੇਂਦਰੀ ਸੱਭਿਆਚਾਰ ਤੇ ਟੂਰਿਜ਼ਮ ਮੰਤਰੀ, ਸ਼੍ਰੀ ਜੀ. ਕਿਸ਼ਨ ਰੈੱਡੀ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ: 


 

“ਵੰਦੇ ਭਾਰਤ ਐਕਸਪ੍ਰੈੱਸ ਮਾਣ, ਆਰਾਮ ਅਤੇ ਕਨੈਕਟੀਵਿਟੀ ਦੀ ਸਮਾਨਾਰਥੀ ਹੈ। ਸਿਕੰਦਰਾਬਾਦ ਅਤੇ ਤਿਰੂਪਤੀ ਦਰਮਿਆਨ ਚਲਣ ਵਾਲੀ ਇਸ ਟ੍ਰੇਨ ਨਾਲ ਟੂਰਿਜ਼ਮ ਖਾਸ ਤੌਰ ‘ਤੇ ਅਧਿਆਤਮਿਕ ਟੂਰਿਜ਼ਮ ਨੂੰ ਲਾਭ ਹੋਵੇਗਾ। ਇਸ ਨਾਲ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ।”

 


***


ਡੀਐੱਸ/ਟੀਐੱਸ



(Release ID: 1915182) Visitor Counter : 88