ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰੱਖਿਆ ਨਿਰਯਾਤ ਦੇ ਹੁਣ ਤੱਕ ਦੇ ਉੱਚਤਮ ਪੱਧਰ ‘ਤੇ ਪਹੁੰਚਣ ਦੀ ਸਰਾਹਨਾ ਕੀਤੀ
Posted On:
01 APR 2023 9:10AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿੱਤੀ ਵਰ੍ਹੇ 2022-2023 ਦੇ ਦੌਰਾਨ ਭਾਰਤ ਦੇ ਰੱਖਿਆ ਨਿਰਯਾਤ ਦੇ 15,920 ਕਰੋੜ ਰੁਪਏ ਦੇ ਹੁਣ ਤੱਕ ਦੇ ਉੱਚਤਮ ਪੱਧਰ ‘ਤੇ ਪਹੁੰਚਣ ਸਬੰਧੀ ਤਥ ਦੀ ਸਰਾਹਨਾ ਕੀਤੀ ਹੈ।
ਇਸ ਬਾਰੇ ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਦੇ ਐਲਾਨ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਸ਼ਾਨਦਾਰ! ਭਾਰਤ ਦੀ ਪ੍ਰਤਿਭਾ ਅਤੇ ‘ਮੇਕ ਇਨ ਇੰਡੀਆ’ ਦੇ ਪ੍ਰਤੀ ਉਤਸ਼ਾਹ ਦਾ ਇੱਕ ਸਪਸ਼ਟ ਪ੍ਰਗਟਾਵਾ। ਇਹ ਇਹ ਵੀ ਦਰਸਾਉਂਦਾ ਹੈ ਕਿ ਪਿਛਲੇ ਕੁਝ ਵਰ੍ਹਿਆਂ ਦੇ ਦੌਰਾਨ ਇਸ ਖੇਤਰ ਵਿੱਚ ਕੀਤੇ ਗਏ ਸੁਧਾਰ ਚੰਗੇ ਪਰਿਣਾਮ ਦੇ ਰਹੇ ਹਨ। ਸਾਡੀ ਸਰਕਾਰ ਨਿਰਯਾਤ ਨੂੰ ਰੱਖਿਆ ਉਤਪਾਦਨ ਦਾ ਇੱਕ ਕੇਂਦਰ ਬਣਾਉਣ ਦੇ ਪ੍ਰਯਤਨਾਂ ਦਾ ਸਮਰਥਨ ਕਰਦੀ ਰਹੇਗੀ। ”
************
ਡੀਐੱਸ
(Release ID: 1913185)
Visitor Counter : 115
Read this release in:
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Malayalam