ਪ੍ਰਧਾਨ ਮੰਤਰੀ ਦਫਤਰ
ਭਾਰਤ ਕਈ ਜੀਵੰਤ ਮੇਲਿਆਂ ਦਾ ਘਰ ਹੈ ਜੋ ਸਾਡੇ ਦੇਸ਼ ਦੇ ਵਿਲੱਖਣ ਸੱਭਿਆਚਾਰਕ ਪਹਿਲੂਆਂ ਨੂੰ ਦਿਖਾਉਂਦੇ ਹਨ: ਪ੍ਰਧਾਨ ਮੰਤਰੀ
प्रविष्टि तिथि:
01 APR 2023 9:19AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਕਈ ਜੀਵੰਤ ਮੇਲਿਆਂ ਦਾ ਘਰ ਹੈ ਜੋ ਸਾਡੇ ਦੇਸ਼ ਦੇ ਵਿਲੱਖਣ ਸੱਭਿਆਚਾਰਕ ਪਹਿਲੂਆਂ ਨੂੰ ਪ੍ਰਦਰਸ਼ਿਤ ਕਰਦੇ ਹਨ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਮਾਧਵਪੁਰ ਮੇਲਾ ਇੱਕ ਅਜਿਹਾ ਬੇਮਿਸਾਲ ਮੇਲਾ ਹੈ ਜੋ ਗੁਜਰਾਤ ਅਤੇ ਉੱਤਰ-ਪੂਰਬ ਨੂੰ ਇਕੱਠੇ ਲਿਆਉਂਦਾ ਹੈ।
ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਦੇ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਭਾਰਤ ਕਈ ਜੀਵੰਤ ਮੇਲਿਆਂ ਦਾ ਘਰ ਹੈ ਜੋ ਸਾਡੇ ਦੇਸ਼ ਦੇ ਵਿਲੱਖਣ ਸੱਭਿਆਚਾਰਕ ਪਹਿਲੂਆਂ ਨੂੰ ਪ੍ਰਦਰਸ਼ਿਤ ਕਰਦੇ ਹਨ। ਮਾਧਵਪੁਰ ਮੇਲਾ ਇੱਕ ਅਜਿਹਾ ਬੇਮਿਸਾਲ ਮੇਲਾ ਹੈ ਜੋ ਗੁਜਰਾਤ ਅਤੇ ਉੱਤਰ-ਪੂਰਬ ਨੂੰ ਇਕੱਠੇ ਲਿਆਉਂਦਾ ਹੈ। ਮੈਂ ਇਸ ਬਾਰੇ ਮਨ ਕੀ ਬਾਤ ਦੇ ਇੱਕ ਐਪੀਸੋਡ ਵਿੱਚ ਵੀ ਵਿਸਾਤਰ ਨਾਲ ਗੱਲ ਕੀਤੀ ਸੀ। youtu.be/ZGZeyNlodoo ”
****
ਡੀਐੱਸ/ਐੱਸਟੀ
tatus/1641990736781639681
(रिलीज़ आईडी: 1912946)
आगंतुक पटल : 124
इस विज्ञप्ति को इन भाषाओं में पढ़ें:
Bengali
,
English
,
Urdu
,
हिन्दी
,
Marathi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam