ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 84ਵੇਂ ਸੀਆਰਪੀਐੱਫ ਦਿਵਸ ਦੀ ਪਰੇਡ ਦੇ ਲਈ ਸੀਆਰਪੀਐੱਫ ਨੂੰ ਵਧਾਈਆਂ ਦਿੱਤੀਆਂ
प्रविष्टि तिथि:
26 MAR 2023 10:24AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਦੇ ਜਗਦਲਪੁਰ ਸਥਿਤ ਸੀਆਰਪੀਐੱਫ ਕੈਂਪ ਵਿੱਚ ਆਯੋਜਿਤ ਪ੍ਰਭਾਵਸ਼ਾਲੀ ਅਤੇ ਊਰਜਾਵਾਨ 84ਵੇਂ ਸੀਆਰਪੀਐੱਫ ਦਿਵਸ ਦੀ ਪਰੇਡ ਦੇ ਲਈ ਸੀਆਰਪੀਐੱਫ ਨੂੰ ਵਧਾਈਆਂ ਦਿੱਤੀਆਂ ਹਨ।
ਇਹ ਪਹਿਲੀ ਵਾਰ ਹੈ ਜਦੋਂ ਸੀਆਰਪੀਐੱਫ ਦਿਵਸ ਦੀ ਪਰੇਡ ਛੱਤੀਸਗੜ੍ਹ ਦੇ ਬਸਤਰ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।
ਸੀਆਰਪੀਐੱਫ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਸੀਆਰਪੀਐੱਫ (@crpfindia) ਦੁਆਰਾ ਅਦਭੁਤ ਭਾਵ ਅਭਿਵਿਅਕਤੀ। ਇਸ ਵਿਸ਼ੇਸ਼ ਬਲ ਨੂੰ ਵਧਾਈਆਂ”
****
ਡੀਐੱਸ/ਐੱਸਟੀ
(रिलीज़ आईडी: 1911087)
आगंतुक पटल : 178
इस विज्ञप्ति को इन भाषाओं में पढ़ें:
Tamil
,
Kannada
,
Malayalam
,
Assamese
,
Odia
,
English
,
Urdu
,
Marathi
,
हिन्दी
,
Manipuri
,
Bengali
,
Gujarati
,
Telugu