ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਿਕੰਦਰਾਬਾਦ ਦੇ ਸਵਪਨਲੋਕ ਕੰਪਲੈਕਸ ਵਿੱਚ ਅੱਗ ਲਗਣ ਦੇ ਨਾਲ ਹੋਏ ਜਾਨੀ ਨੁਕਸਾਨ ਉੱਤੇ ਸੋਗ ਵਿਅਕਤ ਕੀਤਾ

Posted On: 17 MAR 2023 8:07PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਿਕੰਦਰਾਬਾਦ ਦੇ ਸਵਪਨਲੋਕ ਕੰਪਲੈਕਸ ਵਿੱਚ ਅੱਗ ਲਗਣ ਦੀ ਘਟਨਾ ਨਾਲ ਹੋਏ ਜਾਨੀ ਨੁਕਸਾਨ ’ਤੇ ਸੋਗ ਵਿਅਕਤ ਕੀਤਾ ਹੈ ।

ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ :

ਸਿਕੰਦਰਾਬਾਦ ਦੇ ਸਵਪਨਲੋਕ ਕੰਪਲੈਕਸ ਵਿੱਚ ਅੱਗ ਲਗਣ ਨਾਲ ਹੋਏ ਜਾਨੀ ਨੁਕਸਾਨ ਤੋਂ ਦੁਖ ਹੋਇਆ। ਮੇਰੀਆਂ ਸੰਵੇਦਨਾਵਾਂ ਦੁਖੀ ਪਰਿਵਾਰਾਂ ਦੇ ਨਾਲ ਹਨ। ਜ਼ਖ਼ਮੀ ਜਲਦੀ ਠੀਕ ਹੋਣ।“

***

 

ਡੀਐੱਸ/ਟੀਐੱਸ(Release ID: 1909868) Visitor Counter : 83