ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਮਤੁਆ ਮਹਾ ਮੇਲਾ ਦੇਖਣ ਦੀ ਤਾਕੀਦ ਕੀਤੀ

प्रविष्टि तिथि: 17 MAR 2023 9:35AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਵੱਡੀ ਸੰਖਿਆ ਵਿੱਚ ਮਤੁਆ ਮਹਾ ਮੇਲਾ ਦੇਖਣ ਦੀ ਤਾਕੀਦ ਕੀਤੀ ਹੈ ਅਤੇ ਦਇਆ ਅਤੇ ਸੇਵਾ ਦਾ ਮਾਰਗ ਦਿਖਾਉਣ ਦੇ ਲਈ ਸ਼੍ਰੀ ਸ਼੍ਰੀ ਹਰਿਚੰਦ ਠਾਕੁਰ ਜੀ ਨੂੰ ਨਮਨ ਕੀਤਾ ਹੈ। 

ਕੇਂਦਰੀ ਮੰਤਰੀ ਸ਼੍ਰੀ ਸਾਂਤਨੁ ਠਾਕੁਰ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

#ਮਤੁਆਮਹਾਮੇਲਾ (#MatuaMahaMela2023) 2023 ਇੱਕ ਮਹੱਤਵਪੂਰਨ ਸਮਾਗਮ ਹੈ, ਜੋ ਮਤੁਆ ਸਮੁਦਾਇ ਦੀ ਜੀਵੰਤ ਸੰਸਕ੍ਰਿਤੀ ਨੂੰ ਦਰਸਾਉਂਦਾ ਹੈ। ਮੈਂ ਲੋਕਾਂ ਨੂੰ ਅਧਿਕ ਤੋਂ ਅਧਿਕ ਸੰਖਿਆ ਵਿੱਚ ਇਸ ਮੇਲੇ ਨੂੰ ਦੇਖਣ ਦੀ ਤਾਕੀਦ ਕਰਾਂਗਾ। ਮਾਨਵਤਾ ਹਮੇਸ਼ਾ ਦਇਆ ਅਤੇ ਸੇਵਾ ਦਾ ਮਾਰਗ ਦਿਖਾਉਣ ਦੇ ਲਈ ਸ਼੍ਰੀ ਸ਼੍ਰੀ ਹਰਿਚੰਦ ਠਾਕੁਰ ਜੀ ਦੀ ਰਿਣੀ ਰਹੇਗੀ।”

"এক অত্যন্ত গুরুত্বপূর্ন অনুষ্ঠান হল #MatuaMahaMela2023, যেটি মতুয়া সম্প্রদায়ের স্পন্দমান সংস্কৃতিকে তুলে ধরে।  আরো অনেকেই এই মেলা দেখুনএই আমার অনুরোধ। দয়া ও সেবার পথ দেখানোর জন্য ঠাকুর শ্রীশ্রী হরিচাঁদ জীর প্রতি মানবজাতি চিরঋণী হয়ে থাকবে।"

https://twitter.com/narendramodi/status/1636568717159981056

***

ਡੀਐੱਸ/ਏਕੇ


(रिलीज़ आईडी: 1908032) आगंतुक पटल : 181
इस विज्ञप्ति को इन भाषाओं में पढ़ें: Kannada , English , Urdu , हिन्दी , Marathi , Manipuri , Assamese , Bengali , Gujarati , Odia , Tamil , Telugu , Malayalam