ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਲੱਦਾਖ ਦੇ ਉਪ ਰਾਜਪਾਲ ਬ੍ਰਿਗੇਡੀਅਰ ਬੀ.ਡੀ. ਮਿਸ਼ਰਾ (ਰਿਟਾਇਡ) ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

प्रविष्टि तिथि: 13 MAR 2023 6:13PM by PIB Chandigarh

ਲੱਦਾਖ ਦੇ ਉਪ ਰਾਜਪਾਲ, ਬ੍ਰਿਗੇਡੀਅਰ ਬੀ.ਡੀ. ਮਿਸ਼ਰਾ (ਰਿਟਾਇਡ) ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ;

“ਲੱਦਾਖ ਦੇ ਉਪ ਰਾਜਪਾਲ ਬ੍ਰਿਗੇਡੀਅਰ ਬੀ.ਡੀ. ਮਿਸ਼ਰਾ (ਰਿਟਾਇਡ) ਨੇ ਪ੍ਰਧਾਨ ਮੰਤਰੀ @narendramodi  ਨਾਲ ਮੁਲਾਕਾਤ ਕੀਤੀ।”

 

*****

ਡੀਐੱਸ/ਐੱਸਟੀ


(रिलीज़ आईडी: 1906682) आगंतुक पटल : 168
इस विज्ञप्ति को इन भाषाओं में पढ़ें: Bengali , English , Urdu , Marathi , हिन्दी , Manipuri , Assamese , Gujarati , Odia , Tamil , Telugu , Kannada , Malayalam