ਵਿੱਤ ਮੰਤਰਾਲਾ
ਫਰਵਰੀ 2023 ਦੇ ਲਈ 1,49,577 ਕਰੋੜ ਰੁਪਏ ਦਾ ਜੀਐੱਸਟੀ ਰੈਵਨਿਊ ਸੰਗ੍ਰਹਿਤ ਕੀਤਾ ਗਿਆ, ਪਿਛਲੇ ਵਰ੍ਹੇ ਇਸੇ ਮਹੀਨੇ ਵਿੱਚ ਜੀਐੱਸਟੀ ਰੈਵਨਿਊ ਤੋਂ 12% ਅਧਿਕ
ਲਗਾਤਾਰ 12 ਮਹੀਨਿਆਂ ਦੇ ਲਈ ਮਾਸਿਕ ਜੀਐੱਸਟੀ ਰੈਵਨਿਊ 1.4 ਲੱਖ ਕਰੋੜ ਰੁਪਏ ਤੋਂ ਅਧਿਕ ਰਿਹਾ
ਆਯਾਤ ਤੋਂ ਸਾਲ-ਦਰ-ਸਾਲ ਰੈਵਨਿਊ 6 % ਅਧਿਕ ਅਤੇ ਘਰੇਲੂ ਲੈਣਦੇਣ (ਸੇਵਾਵਾਂ ਦੇ ਆਯਾਤ ਸਹਿਤ)15% ਤੋਂ ਅਧਿਕ ਰਿਹਾ
Posted On:
01 MAR 2023 2:36PM by PIB Chandigarh
ਫਰਵਰੀ, 2023 ਦੇ ਦੌਰਾਨ ਸੰਗ੍ਰਹਿਤ ਕੁੱਲ ਜੀਐੱਸਟੀ ਰੈਵਨਿਊ 1,49,577 ਕਰੋੜ ਰੁਪਏ ਦਾ ਰਿਹਾ ਹੈ ਜਿਸ ਵਿੱਚੋ ਸੀਜੀਐੱਸਟੀ 27,662 ਕਰੋੜ ਰੁਪਏ ਹੈ, ਐੱਸਜੀਐੱਸਟੀ 34,915 ਕਰੋੜ ਰੁਪਏ ਹੈ, ਆਈਜੀਐੱਸਟੀ 75,069 ਕਰੋੜ ਰੁਪਏ (ਮਾਲ ਦੇ ਆਯਾਤ ‘ਤੇ ਸੰਗ੍ਰਹਿਤ 35,689 ਕਰੋੜ ਰੁਪਏ ਸਹਿਤ) ਅਤੇ ਸੈੱਸ 11,931 ਕਰੋੜ ਰੁਪਏ (ਵਸਤੂਆਂ ਦੇ ਆਯਾਤ ‘ਤੇ ਸੰਗ੍ਰਹਿਤ 792 ਕਰੋੜ ਸਹਿਤ) ਹੈ।
ਸਰਕਾਰ ਨੇ ਨਿਯਮਿਤ ਨਿਪਟਾਨ ਦੇ ਰੂਪ ਵਿੱਚ ਆਈਜੀਐੱਸਟੀ ਤੋਂ ਸੀਜੀਐੱਸਟੀ ਵਿੱਚ 34,770 ਕਰੋੜ ਰੁਪਏ ਅਤੇ ਐੱਸਜੀਐੱਸਟੀ ਵਿੱਚ 29,054 ਕਰੋੜ ਰੁਪਏ ਦਾ ਨਿਪਟਾਨ ਕੀਤਾ ਹੈ। ਫਰਵਰੀ, 2023 ਦੇ ਮਹੀਨੇ ਦੇ ਦੌਰਾਨ ਨਿਯਮਿਤ ਨਿਪਟਾਨ ਦੇ ਬਾਅਦ ਕੇਂਦਰ ਅਤੇ ਰਾਜਾਂ ਦਾ ਕੁੱਲ ਰੈਵਨਿਊ ਸੀਜੀਐੱਸਟੀ ਦੇ ਲਈ 62,432 ਕਰੋੜ ਰੁਪਏ ਅਤੇ ਐੱਸਜੀਐੱਸਟੀ ਦੇ ਲਈ 63,969 ਕਰੋੜ ਰੁਪਏ ਰਿਹਾ ਹੈ। ਇਸ ਦੇ ਇਲਾਵਾ, ਕੇਂਦਰ ਨੇ ਜੂਨ 2022 ਦੇ ਮਹੀਨੇ ਦੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੰ 16,524 ਕਰੋੜ ਰੁਪਏ ਜਾਰੀ ਕੀਤੇ ਸਨ, ਜਿਨ੍ਹਾਂ ਨੇ ਪਿਛਲੀ ਮਿਆਦ ਦੇ ਲਈ ਏਜੀ ਪ੍ਰਮਾਣਿਤ ਅੰਕੜੇ ਭੇਜੇ ਸਨ।
ਫਰਵਰੀ, 2023 ਦੇ ਮਹੀਨੇ ਦੇ ਦੌਰਾਨ ਰੈਵਨਿਊ ਪਿਛਲੇ ਵਰ੍ਹੇ ਦੇ ਸਮਾਨ ਮਹੀਨੇ ਵਿੱਚ ਜੀਐੱਸਟੀ ਰੈਵਨਿਊ ਦੀ ਤੁਲਨਾ ਵਿੱਚ 12% ਅਧਿਕ ਹੈ ਜੋ ਕਿ 1,33,026 ਕਰੋੜ ਰੁਪਏ ਸੀ। ਮਹੀਨੇ ਦੇ ਦੌਰਾਨ, ਵਸਤੂਆਂ ਦੇ ਆਯਾਤ ਤੋਂ ਰੈਵਨਿਊ 6% ਤੋਂ ਅਧਿਕ ਅਤੇ ਘਰੇਲੂ ਕਾਰੋਬਾਰ (ਸੇਵਾਵਾਂ ਦੇ ਆਯਾਤ ਸਹਿਤ) ਤੋਂ ਰੈਵਨਿਊ ਪਿਛਲੇ ਵਰ੍ਹੇ ਦੇ ਸਮਾਨ ਮਹੀਨੇ ਦੇ ਦੌਰਾਨ ਇਨ੍ਹਾਂ ਸ੍ਰੋਤਾਂ ਤੋਂ ਪ੍ਰਾਪਤ ਰੈਵਨਿਊ ਦੀ ਤੁਲਨਾ ਵਿੱਚ 15 % ਅਧਿਕ ਰਿਹਾ ਹੈ। ਜੀਐੱਸਟੀ ਲਾਗੂ ਹੋਣ ਦੇ ਬਾਅਦ ਇਸ ਮਹੀਨੇ ਵਿੱਚ ਸਭ ਤੋਂ ਅਧਿਕ 11,931 ਕਰੋੜ ਰੁਪਏ ਦਾ ਉਪਕਰ ਸੰਗ੍ਰਿਹ ਹੋਇਆ। ਆਮ ਤੌਰ ‘ਤੇ, ਫਰਵਰੀ 28 ਦਿਨ ਦਾ ਮਹੀਨਾ ਹੋਣ ਦੇ ਕਾਰਨ ਰੈਵਨਿਊ ਦਾ ਸੰਗ੍ਰਿਹ ਮੁਕਾਬਲਤਨ ਘੱਟ ਹੁੰਦਾ ਹੈ।
ਨਿੱਚੇ ਦਿੱਤੇ ਗਏ ਚਾਰਟ ਚਾਲੂ ਵਰ੍ਹੇ ਦੇ ਦੌਰਾਨ ਮਾਸਿਕ ਕੁੱਲ ਜੀਐੱਸਟੀ ਰੈਵਨਿਊ ਵਿੱਚ ਰੁਝਾਨ ਨੂੰ ਪ੍ਰਦਰਸ਼ਿਤ ਕਰਦਾ ਹੈ। ਤਾਲਿਕਾ ਫਰਵਰੀ, 2022 ਦੀ ਤੁਲਨਾ ਵਿੱਚ ਫਰਵਰੀ, 2023 ਦੇ ਮਹੀਨੇ ਦੇ ਦੌਰਾਨ ਹਰੇਕ ਰਾਜ ਵਿੱਚ ਸੰਗ੍ਰਹਿਤ ਜੀਐੱਸਟੀ ਦਾ ਰਾਜ ਵਾਰ ਅੰਕੜਾ ਪ੍ਰਦਰਸ਼ਿਤ ਕਰਦੀ ਹੈ।
ਫਰਵਰੀ 2023 ਦੇ ਦੌਰਾਨ ਜੀਐੱਸਟੀ ਰੈਵਨਿਊ ਵਿੱਚ ਰਾਜ ਅਨੁਸਾਰ ਵਾਧਾ[1]
State
ਰਾਜ
|
ਫਰਵਰੀ-22
|
ਫਰਵਰੀ-23
|
ਵਾਧਾ
|
ਜੰਮੂ ਅਤੇ ਕਸ਼ਮੀਰ
|
326
|
434
|
33%
|
ਹਿਮਾਚਲ ਪ੍ਰਦੇਸ਼
|
657
|
691
|
5%
|
ਪੰਜਾਬ
|
1,480
|
1,651
|
12%
|
ਚੰਡੀਗੜ੍ਹ
|
178
|
188
|
5%
|
ਉੱਤਰਾਖੰਡ
|
1,176
|
1,405
|
20%
|
ਹਰਿਆਣਾ
|
5,928
|
7,310
|
23%
|
ਦਿੱਲੀ
|
3,922
|
4,769
|
22%
|
ਰਾਜਸਥਾਨ
|
3,469
|
3,941
|
14%
|
ਉੱਤਰ ਪ੍ਰਦੇਸ਼
|
6,519
|
7,431
|
14%
|
ਬਿਹਾਰ
|
1,206
|
1,499
|
24%
|
ਸਿੱਕਿਮ
|
222
|
265
|
19%
|
ਅਰੁਣਚਾਲ ਪ੍ਰਦੇਸ਼
|
56
|
78
|
39%
|
ਨਾਗਾਲੈਂਡ
|
33
|
54
|
64%
|
ਮਨੀਪੁਰ
|
39
|
64
|
64%
|
ਮਿਜ਼ੋਰਮ
|
24
|
58
|
138%
|
ਤ੍ਰਿਪੁਰਾ
|
66
|
79
|
20%
|
ਮੇਘਲਿਆ
|
201
|
189
|
-6%
|
ਅਸਾਮ
|
1,008
|
1,111
|
10%
|
ਪੱਛਮ ਬੰਗਾਲ
|
4,414
|
4,955
|
12%
|
ਝਾਰਖੰਡ
|
2,536
|
2,962
|
17%
|
ਓਡੀਸਾ
|
4,101
|
4,519
|
10%
|
ਛੱਤਸੀਗੜ੍ਹ
|
2,783
|
3,009
|
8%
|
ਮੱਧ ਪ੍ਰਦੇਸ਼
|
2,853
|
3,235
|
13%
|
ਗੁਜਰਾਤ
|
8,873
|
9,574
|
8%
|
ਦਾਦਰਾ ਅਤੇ ਨਗਰ ਹਵੇਲੀ
|
260
|
283
|
9%
|
ਮਹਾਰਾਸ਼ਟਰ
|
19,423
|
22,349
|
15%
|
ਕਰਨਾਟਕ
|
9,176
|
10,809
|
18%
|
ਗੋਆ
|
364
|
493
|
35%
|
ਲਕਸ਼ਦੀਪ
|
1
|
3
|
274%
|
ਕੇਰਲ
|
2,074
|
2,326
|
12%
|
ਤਾਮਿਲ ਨਾਡੂ
|
7,393
|
8,774
|
19%
|
ਪੁਦੂਚੇਰੀ
|
178
|
188
|
5%
|
ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ
|
22
|
31
|
40%
|
ਤੇਲੰਗਾਨਾ
|
4,113
|
4,424
|
8%
|
ਅਧਾਰਾ ਪ੍ਰਦੇਸ਼
|
3,157
|
3,557
|
13%
|
ਲੱਦਾਖ
|
16
|
24
|
56%
|
ਹੋਰ ਪ੍ਰਦੇਸ਼
|
136
|
211
|
55%
|
ਕੇਂਦਰ ਖੇਤਰ ਅਧਿਕਾਰੀ
|
167
|
154
|
-8%
|
ਕੁੱਲ
|
98,550
|
1,13,096
|
15%
|
****
ਪੀਪੀਜੀ/ਕੇਐੱਮਐੱਨ
(Release ID: 1903610)
Visitor Counter : 198