ਪ੍ਰਧਾਨ ਮੰਤਰੀ ਦਫਤਰ
ਖਿਰਕਿਯਾ ਤੋਂ ਜਟਾਹਾ ਬਜ਼ਾਰ ਤੱਕ 17 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਨਾਲ ਕੁਸ਼ੀਨਗਰ ਦੇ ਵਿਕਾਸ ਨੂੰ ਹੋਰ ਗਤੀ ਮਿਲੇਗੀ: ਪ੍ਰਧਾਨ ਮੰਤਰੀ
Posted On:
27 FEB 2023 1:59PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਕੁਸ਼ੀਨਗਰ ਲੋਕ ਸਭਾ ਖੇਤਰ ਦੇ ਤਹਿਤ ਖਿਰਕਿਯਾ ਤੋਂ ਜਟਾਹਾ ਬਜ਼ਾਰ ਤੱਕ 17 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਨਾਲ ਕੁਸ਼ੀਨਗਰ ਦੇ ਵਿਕਾਸ ਨੂੰ ਹੋਰ ਗਤੀ ਮਿਲੇਗੀ।
ਕੁਸ਼ੀਨਗਰ ਦੇ ਸਾਂਸਦ, ਸ਼੍ਰੀ ਵਿਜੈ ਕੁਮਾਰ ਦੁਬੇ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇਸ ਨਾਲ ਕੁਸ਼ੀਨਗਰ ਦੇ ਵਿਕਾਸ ਨੂੰ ਹੋਰ ਬਲ ਮਿਲੇਗਾ।”
*****
ਡੀਐੱਸ/ਐੱਸਟੀ
(Release ID: 1902963)
ਵਿਜ਼ੀਟਰ ਕਾਊਂਟਰ : 115
Read this release in:
Bengali
,
English
,
Urdu
,
Marathi
,
हिन्दी
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam