ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 200 ਵਰ੍ਹੇ ਪੁਰਾਣੇ ਵਿਰਾਸਤੀ ਖੂਹ ਦੇ ਨਵੀਨੀਕਰਨ ਲਈ ਜ਼ੋਨਲ ਰੇਲਵੇ ਟ੍ਰੇਨਿੰਗ ਇੰਸਟੀਟਿਊਟ, ਸਿਕੰਦਰਾਬਾਦ ਦੀ ਸ਼ਲਾਘਾ ਕੀਤੀ

Posted On: 26 FEB 2023 10:41AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜ਼ੋਨਲ ਰੇਲਵੇ ਟ੍ਰੇਨਿੰਗ ਇੰਸਟੀਟਿਊਟ, ਸਿੰਕਦਰਾਬਾਦ ਦੇ ਪਰਿਸਰ ਵਿੱਚ 200 ਵਰ੍ਹੇ ਪੁਰਾਣੇ ਵਿਰਾਸਤੀ ਖੂਹ ਦੇ ਨਵੀਨੀਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਜ਼ੋਨਲ ਰੇਲਵੇ ਟ੍ਰੇਨਿੰਗ ਸੈਂਟਰ, ਸਿੰਕਦਰਾਬਾਦ ਨੇ ਪਾਣੀ ਦੀ ਸੰਭਾਲ ਦੀ ਸੁਵਿਧਾ ਦੇ ਕ੍ਰਮ ਵਿੱਚ ਇਸ ਦੇ ਚਾਰੇ ਪਾਸਿਓ ਰੇਨ ਵਾਟਰ ਹਾਰਵੈਸਟਿੰਗ ਲਈ ਟੋਇਆਂ ਦਾ ਨਿਰਮਾਣ ਕੀਤਾ ਹੈ।

ਰੇਲ ਮੰਤਰਾਲੇ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਇਹ ਇੱਕ ਸ਼ਲਾਘਾਯੋਗ ਯਤਨ ਹੈ।”

******

 

ਡੀਐੱਸ/ਐੱਸਟੀ
 



(Release ID: 1902747) Visitor Counter : 95