ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਜੈਵਿਕ ਖੇਤੀ ਕਰਨ ਨੂੰ ਕਿਹਾ
Posted On:
23 FEB 2023 9:12AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਜੈਵਿਕ ਖੇਤੀ (Organic Farming) ਕਰਨ ਨੂੰ ਕਿਹਾ ਹੈ। ਇਹ ਰਾਜ ਸਭਾ ਸਾਂਸਦ ਸੰਗੀਤਾ ਯਾਦਵ ਮੌਰਿਆ ਦੇ ਇੱਕ ਟਵੀਟ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਰਾਜ ਸਭਾ ਸਾਂਸਦ ਦੀ ਛੱਤ ’ਤੇ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਦੀਆਂ ਵਿਭਿੰਨ ਕਿਸਮਾਂ ਨੂੰ ਦਿਖਾ ਰਹੇ ਸਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਬਹੁਤ ਵਧੀਆ! ਪ੍ਰਕ੍ਰਿਤੀ (ਕੁਦਰਤ) ਦੇ ਨਾਲ ਜੁੜਾਅ ਵੀ ਅਤੇ ਚੰਗਾਖਾਣ-ਪਾਨ ਵੀ.... ਬਾਕੀ ਲੋਕ ਵੀ ਇਸ ਨੂੰ ਆਪਣੇ ਘਰ ਵਿੱਚ ਆਜ਼ਮਾ ਸਕਦੇ ਹਨ।”
*****
ਡੀਐੱਸ/ਐੱਸਟੀ
(Release ID: 1901837)
ਵਿਜ਼ੀਟਰ ਕਾਊਂਟਰ : 181
Read this release in:
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam