ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲੋਕ ਸਭਾ ਸਪੀਕਰ, ਓਮ ਬਿਰਲਾ ਦੁਆਰਾ 'ਸੁਪੋਸ਼ਿਤ ਮਾਂ' ਦੀ ਅਭਿਯਾਨ ਦੀ ਸ਼ਲਾਘਾ ਕੀਤੀ
Posted On:
21 FEB 2023 11:26AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕ ਸਭਾ ਸਪੀਕਰ, ਓਮ ਬਿਰਲਾ ਦੁਆਰਾ ‘ਸੁਪੋਸ਼ਿਤ ਮਾਂ’ ਦੀ ਪਹਿਲ ਦੀ ਪ੍ਰਸ਼ੰਸਾ ਕੀਤੀ ਹੈ। ਸ਼੍ਰੀ ਬਿਰਲਾ ਨੇ ਕੋਟਾ ਦੇ ਰਾਮਗੰਜਮੰਡੀ ਖੇਤਰ ਵਿੱਚ ਸੁਪੋਸ਼ਿਤ ਮਾਂ ਅਭਿਯਾਨ ਦਾ ਉਦਘਾਟਨ ਕੀਤਾ। ਇਸ ਉਪਰਾਲੇ ਦਾ ਲਕਸ਼ ਹਰ ਮਾਂ ਅਤੇ ਬੱਚੇ ਨੂੰ ਤੰਦਰੁਸਤ ਰੱਖਣਾ ਹੈ।
ਲੋਕ ਸਭਾ ਸਪੀਕਰ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਮਾਣਯੋਗ ਲੋਕ ਸਭਾ ਸਪੀਕਰ ਜੀ ਵੱਲੋਂ ਇੱਕ ਪ੍ਰੇਰਣਾਦਾਇਕ ਪਹਿਲ! ਸੁਅਸਥ ਮਾਂ ਅਤੇ ਸ਼ਿਸ਼ੂ ਦੇ ਨਾਲ ਹੀ ਇਸ ਵਿੱਚ ਪੂਰੇ ਪਰਿਵਾਰ ਦੀ ਸਮ੍ਰਿੱਧੀ ਨਿਹਿਤ ਹੈ ਅਤੇ ਇਹੀ ਤਾਂ ਇੱਕ ਸਸ਼ਕਤ ਸਮਾਜ ਦੀ ਨੀਂਹ ਹੈ।”
*********
ਡੀਐੱਸ/ਐੱਸਟੀ
(Release ID: 1901132)
Visitor Counter : 182
Read this release in:
Kannada
,
Telugu
,
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Malayalam