ਪ੍ਰਧਾਨ ਮੰਤਰੀ ਦਫਤਰ
                
                
                
                
                
                    
                    
                        ਪ੍ਰਧਾਨ ਮੰਤਰੀ ਨੇ ਸਭ ਨੂੰ ਬੇਸਟ ਟੂਰਿਜ਼ਮ ਵਿਲੇਜ਼ ਪ੍ਰਤਿਯੋਗਿਤਾ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ
                    
                    
                        
                    
                
                
                    Posted On:
                21 FEB 2023 3:42PM by PIB Chandigarh
                
                
                
                
                
                
                ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਭ ਨੂੰ, ਖਾਸ ਤੌਰ ’ਤੇ ਨੌਜਵਾਨਾਂ ਨੂੰ ਬੇਸਟ ਟੂਰਿਜ਼ਮ ਵਿਲੇਜ਼ ਪ੍ਰਤਿਯੋਗਿਤਾ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ। ਟੂਰਿਜ਼ਮ ਮੰਤਰਾਲਾ ਬੇਸਟ ਟੂਰਿਜ਼ਮ ਵਿਲੇਜ਼ ਪ੍ਰਤਿਯੋਗਿਤਾ ਸ਼ੁਰੂ ਕਰ ਰਿਹਾ ਹੈ।
ਇਸ ਪ੍ਰਤਿਯੋਗਿਤਾ ਦਾ ਮੁੱਖ ਉਦੇਸ਼ ਸਥਾਨਕ ਕਲਾ, ਸੰਸਕ੍ਰਿਤੀ ਅਤੇ ਜੀਵਨ ਸ਼ੈਲੀ ਨੂੰ ਸੰਭਾਲ਼ਣ ਅਤੇ ਉਨ੍ਹਾਂ ਨੂੰ ਹੁਲਾਰਾ ਦੇਣ ਵਾਲੇ ਪਿੰਡਾਂ ਦਾ ਸਨਮਾਨ ਕਰਨਾ ਹੈ।
ਟੂਰਿਜ਼ਮ ਮੰਤਰਾਲੇ ਦੇ ਇੱਕ ਟਵੀਟ ਥ੍ਰੈਡ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਮੈਂ ਤੁਹਾਨੂੰ ਸਭ ਨੂੰ, ਖਾਸ ਤੌਰ ’ਤੇ ਨੌਜਵਾਨਾਂ ਨੂੰ ਭਾਰਤ ਦੀ ਮਹਾਨ ਟੂਰਿਜ਼ਮ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਦੇ ਇਸ ਅਨੂਠੇ ਪ੍ਰਯਾਸ ਵਿੱਚ ਹਿੱਸਾ ਲੈਣ ਦੀ ਤਾਕੀਦ ਕਰਦਾ ਹਾਂ।
https://www.rural.tourism.gov.in/best-rural-village-competition.html”
 
 
******
ਡੀਐੱਸ/ਐੱਸਟੀ
                
                
                
                
                
                (Release ID: 1901117)
                Visitor Counter : 175
                
                
                
                    
                
                
                    
                
                Read this release in: 
                
                        
                        
                            English 
                    
                        ,
                    
                        
                        
                            Urdu 
                    
                        ,
                    
                        
                        
                            Marathi 
                    
                        ,
                    
                        
                        
                            हिन्दी 
                    
                        ,
                    
                        
                        
                            Manipuri 
                    
                        ,
                    
                        
                        
                            Assamese 
                    
                        ,
                    
                        
                        
                            Bengali 
                    
                        ,
                    
                        
                        
                            Gujarati 
                    
                        ,
                    
                        
                        
                            Odia 
                    
                        ,
                    
                        
                        
                            Tamil 
                    
                        ,
                    
                        
                        
                            Telugu 
                    
                        ,
                    
                        
                        
                            Kannada 
                    
                        ,
                    
                        
                        
                            Malayalam